ਟੋਲੋਲਵਾ ਮਾਰਟੀ ਮੋੱਲੇਲ
ਦਿੱਖ
ਟੋਲੋਲਵਾ ਮਾਰਟੀ ਮੋੱਲੇਲ (ਜਨਮ 25 ਜੂਨ 1952) ਤਨਜ਼ਾਨੀਆ ਦਾ ਇੱਕ ਲੇਖਕ ਹੈ।
ਮੋੱਲੇਲ ਦਾ ਜਨਮ 1952 ਵਿੱਚ ਅਰੁਸ਼ਾ ਸ਼ਹਿਰ ਵਿੱਚ ਹੋਇਆ। ਉਸ ਨੇ 1972 ਵਿੱਚ ਯੂਨੀਵਰਸਿਟੀ ਆਫ ਦਾਰੁੱਸਲਾਮ, ਤਨਜ਼ਾਨੀਆ ਤੋਂ ਲਿਟਰੇਚਰ ਅਤੇ ਡਰਾਮੇ ਵਿੱਚ ਬੀਏ ਕੀਤੀ। 1979 ਵਿੱਚ ਕਨਾਡਾ ਦੀ ਯੂਨੀਵਰਸਿਟੀ ਆਫ ਅਲਬਰਟਾ ਤੋਂ ਡਰਾਮੇ ਵਿੱਚ ਐਮਏ ਅਤੇ 2001 ਵਿੱਚ ਪੀਐਚਡੀ ਦੀ ਡਿਗਰੀ ਹਾਸਲ ਕੀਤੀ। 1979 ਤੋਂ 1986 ਦੇ ਦੌਰਾਨ ਤਨਜਾਨਿਆ ਵਿੱਚ ਅਤੇ ਉਸਦੇ ਬਾਅਦ ਕਨਾਡਾ ਦੀ ਯੂਨੀਵਰਸਿਟੀ ਆਫ ਅਲਬਰਟਾ ਵਿੱਚ ਡਰਾਮੇ ਦਾ ਲੈਕਚਰਰ ਰਿਹਾ। ਉਸ ਦੀਆਂ ਕਿਤਾਬਾਂ ਰਸਾਲਿਆਂ ਅਤੇ ਕਿਤਾਬਾਂ ਵਿੱਚ ਪ੍ਰਕਾਸ਼ਿਤ ਹੋਈਆਂ ਹਨ।[1]
ਲਿਖਤਾਂ
[ਸੋਧੋ]- The Orphan Boy (1990). ISBN 0-19-540783-0.
ਹਵਾਲੇ
[ਸੋਧੋ]- ↑ Tololwa M. Molle Good Reads