ਤਨਜ਼ਾਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤਨਜ਼ਾਨੀਆ ਦਾ ਸੰਯੁਕਤ ਗਣਰਾਜ
Jamhuri ya Muungano wa Tanzania
ਤਨਜ਼ਾਨੀਆ ਦਾ ਝੰਡਾ Coat of arms of ਤਨਜ਼ਾਨੀਆ
ਮਾਟੋ"Uhuru na Umoja" (ਸਵਾਹਿਲੀ)
"ਅਜ਼ਾਦੀ ਅਤੇ ਏਕਤਾ"
ਕੌਮੀ ਗੀਤMungu ibariki Afrika
ਰੱਬ ਅਫ਼ਰੀਕਾ 'ਤੇ ਮਿਹਰ ਕਰੇ
ਤਨਜ਼ਾਨੀਆ ਦੀ ਥਾਂ
ਰਾਜਧਾਨੀ ਦੋਦੋਮਾ
ਸਭ ਤੋਂ ਵੱਡਾ ਸ਼ਹਿਰ ਦਰ ਅਸ ਸਲਾਮ
ਰਾਸ਼ਟਰੀ ਭਾਸ਼ਾਵਾਂ ਸਵਾਹਿਲੀ (ਯਥਾਰਥ ਵਿੱਚ)
ਅੰਗਰੇਜ਼ੀ
ਵਾਸੀ ਸੂਚਕ ਤਨਜ਼ਾਨੀਆਈ
ਸਰਕਾਰ ਇਕਾਤਕਮ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
 -  ਰਾਸ਼ਟਰਪਤੀ ਜਕਾਇਆ ਕਿਕਵੇਤੇ
 -  ਪ੍ਰਧਾਨ ਮੰਤਰੀ ਮਿਜ਼ੇਂਗੋ ਪਿੰਦਾ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ ਬਰਤਾਨੀਆ ਤੋਂ
 -  ਤੰਗਨਾਇਕਾ ੯ ਦਸੰਬਰ ੧੯੬੧ 
 -  ਜ਼ਾਂਜ਼ੀਬਾਰ ਅਤੇ ਪੇਂਬਾ ੧੦ ਦਸੰਬਰ ੧੯੬੩ 
 -  ਮੇਲ ੨੬ ਅਪ੍ਰੈਲ ੧੯੬੪ 
ਖੇਤਰਫਲ
 -  ਕੁੱਲ ੯੪੫ ਕਿਮੀ2 (੩੧ਵਾਂ)
੩੬੪ sq mi 
 -  ਪਾਣੀ (%) ੬.੨
ਅਬਾਦੀ
 -  ੨੦੧੦ ਦਾ ਅੰਦਾਜ਼ਾ ੪੩,੧੮੮,੦੦੦[੧] (੩੦ਵਾਂ)
 -  ੨੦੦੩ ਦੀ ਮਰਦਮਸ਼ੁਮਾਰੀ ੩੪,੪੪੩,੬੦੩ 
 -  ਆਬਾਦੀ ਦਾ ਸੰਘਣਾਪਣ ੪੬.੩/ਕਿਮੀ2 (੧੨੪ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੬੩.੮੯੨ ਬਿਲੀਅਨ[੨] 
 -  ਪ੍ਰਤੀ ਵਿਅਕਤੀ $੧,੫੧੫[੨] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੨੩.੩੩੩ ਬਿਲੀਅਨ[੨] 
 -  ਪ੍ਰਤੀ ਵਿਅਕਤੀ $੫੫੩[੨] 
ਜਿਨੀ (੨੦੦੮) ੩੭.੬[੩] (ਦਰਮਿਆਨਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੨) ਵਾਧਾ ੦.੪੬੬ (ਨੀਵਾਂ) (੧੫੨ਵਾਂ)
ਮੁੱਦਰਾ ਤਨਜ਼ਾਨੀਆਈ ਸ਼ਿਲਿੰਗ (TZS)
ਸਮਾਂ ਖੇਤਰ ਪੂਰਬੀ ਅਫ਼ਰੀਕੀ ਸਮਾਂ (ਯੂ ਟੀ ਸੀ+੩)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+੩)
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .tz
ਕਾਲਿੰਗ ਕੋਡ +੨੫੫
a. ਉਚੇਰੀ ਵਿੱਦਿਆ ਅਤੇ ਉਚੇਰੀਆਂ ਅਦਾਲਤਾਂ ਵਿੱਚ।[੪]
ਬ. ਕੀਨੀਆ ਅਤੇ ਯੁਗਾਂਡਾ ਤੋਂ ੦੦੭।

Population estimates for this country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected.

ਤਨਜ਼ਾਨੀਆ, ਅਧਿਕਾਰਕ ਤੌਰ 'ਤੇ ਤਨਜ਼ਾਨੀਆ ਦਾ ਸੰਯੁਕਤ ਗਣਰਾਜ (ਸਵਾਹਿਲੀ: Jamhuri ya Muungano wa Tanzania),[੫] ਪੂਰਬੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜੋ ੧੯੬੪ ਵਿੱਚ ਤੰਗ਼ਨਾਇਕਾ ਅਤੇ ਜ਼ਾਂਜ਼ੀਬਾਰ ਦੇ ਮੇਲ ਤੋਂ ਬਣਿਆ ਸੀ। ਇਸਦੀਆਂ ਹੱਦਾਂ ਉੱਤਰ ਵੱਲ ਕੀਨੀਆ ਅਤੇ ਯੁਗਾਂਡਾ, ਪੱਛਮ ਵੱਲ ਰਵਾਂਡਾ, ਬੁਰੂੰਡੀ ਅਤੇ ਕਾਂਗੋ ਲੋਕਤੰਤਰੀ ਗਣਰਾਜ, ਦੱਖਣ ਵੱਲ ਜ਼ਾਂਬੀਆ, ਮਲਾਵੀ ਅਤੇ ਮੋਜ਼ੈਂਬੀਕ ਅਤੇ ਪੂਰਬ ਵੱਲ ਹਿੰਦ ਮਹਾਂਸਾਗਰ ਨਾਲ ਲੱਗਦੀਆਂ ਹਨ।

ਤਨਜ਼ਾਨੀਆ ਨਾਂ ਤੰਗਨਾਇਕਾ ਅਤੇ ਜ਼ਾਂਜ਼ੀਬਾਰ ਮੁਲਕਾਂ ਦੇ ਪਹਿਲੇ ਉਚਾਰਖੰਡਾਂ ਤੋਂ ਆਇਆ ਹੈ, ਜਿਹਨਾਂ ਦੇ ਮੇਲ ਨਾਲ ਇਹ ਦੇਸ਼ ਬਣਿਆ ਹੈ।

ਹਵਾਲੇ[ਸੋਧੋ]

  1. Tanzania in Figures 2010
  2. ੨.੦ ੨.੧ ੨.੨ ੨.੩ "Tanzania". International Monetary Fund. http://www.imf.org/external/pubs/ft/weo/2012/01/weodata/weorept.aspx?pr.x=58&pr.y=9&sy=2009&ey=2012&scsm=1&ssd=1&sort=country&ds=.&br=1&c=738&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 2012-04-22. 
  3. "Gini Coefficient". CIA World Factbook. https://www.cia.gov/library/publications/the-world-factbook/fields/2172.html. Retrieved on 2012-01-25. 
  4. J. A. Masebo & N. Nyangwine: Nadharia ya lugha Kiswahili 1. S. 126, ISBN 978-9987-676-09-5
  5. Tanzania. Dictionary.com. Dictionary.com Unabridged (v 1.1). Random House, Inc. (accessed: 27 March 2007). This approximates the Swahili pronunciation [tanzaˈni.a]. However, /tænˈzeɪniə/ is also heard in English.