ਟੌਰਚ ਬ੍ਰਾਉਜਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟੌਰਚ
64px
ਵਿਕਾਸਕਾਰਟੌਰਚ ਮੀਡਿਆ
ਪਹਿਲਾ ਜਾਰੀਕਰਨਜੂਨ 18, 2012 (2012-06-18)
ਔਪਰੇਟਿੰਗ ਸਿਸਟਮWindows XP SP2 and later (Vista is not supported)
Mac OS X Snow Leopard and later (Mavericks not yet supported)
ਮੰਚ (ਪਲੈਟਫਾਰਮ)Windows & Mac OS X
ਅਕਾਰ82.3 ਮੈਗਾਬਾਈਟ
ਉਪਲਬਧ ਭਾਸ਼ਾਵਾਂEnglish, French, Spanish, Turkish, Italian, Portuguese, German
ਕਿਸਮFreeware, Adware
ਲਸੰਸTorch Media terms of service
ਜਾਲਸਥਾਨ (ਵੈੱਬਸਾਈਟ)www.torchbrowser.com

ਟੌਰਚ ਬ੍ਰਾਉਜਰ(ਅੰਗਰੇਜ਼ੀ:Torch Browser) ਟੌਰਚ ਮੀਡਿਆ ਵੱਲੋ ਤਿਆਰ ਕੀਤਾ ਹੋਇਆ ਇੱਕ ਵੈੱਬ ਬ੍ਰਾਉਜਰ ਹੈ।ਇਸ ਬ੍ਰਾਉਜਰ ਵਿਚ ਵੈਬਸਾਈਟ ਦਿਖਾਉਣਾ,ਡਾਓੂਨਲੋੜ ਨੂੰ ਤੇਜ ਕਰਨ,ਟੂਰੈਂਟ ਡਾਓੂਨਲੋੜ,ਆਦਿ ਵਰਗੇ ਫੰਕਸ਼ਨ ਮੌਜੂਦ ਹਨ।