ਸਮੱਗਰੀ 'ਤੇ ਜਾਓ

ਟ੍ਰਾਂਸਕੇਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਾਲ ਰੰਗ ਵਿੱਚ ਟ੍ਰਾਂਸਕੇਈ ਦਾ ਇਲਾਕਾ

ਟ੍ਰਾਂਸਕੇਈ (ਅੰਗ੍ਰੇਜ਼ੀ: Transkei) ਕਾਲੇ ਅਫ਼ਰੀਕੀਆਂ ਲਈ ਦੱਖਣੀ ਅਫ਼ਰੀਕਾ ਵਿੱਚ ਇੱਕ ਵੱਖਰੇ ਲੋਕਤੰਤਰ ਵੱਜੋਂ ਮਨੋਨੀਤ ਇਲਾਕਾ ਸੀ। ਇਸਦੀ ਰਾਜਧਾਨੀ ਉਮਤਾਤਾ ਸੀ[1] ਜਿਸਦਾ ਨਾਂਅ 2004 ਵਿੱਚ ਬਦਲ ਕੇ ਮਥਾਥਾ ਕਰ ਦਿੱਤਾ ਗਿਆ।

ਹਵਾਲੇ

[ਸੋਧੋ]
  1. Constitution of the Republic of Transkei, Chapter 1, 1(2) (PDF)