ਠੋਡੀ
ਠੋਡੀ | |
---|---|
![]() ਠੋਡੀ ਤੇ ਰੱਖੀ ਉਂਗਲ | |
ਲਾਤੀਨੀ | Mentum |
ਧਮਨੀ | Inferior alveolar artery |
ਨਸ | ਮਾਨਸਿਕ ਰਗ |
MeSH | Chin |
ਮਾਨਵੀ ਸਰੀਰ ਵਿੱਚ ਠੋਡੀ ਮੂੰਹ ਦੀ ਸਭ ਤੋਂ ਥੱਲੇ ਵਾਲੀ ਹੱਡੀ ਹੁੰਦੀ ਹੈ। ਇਹਦੇ ਉੱਪਰ ਜਬਾੜੇ ਹੁੰਦੇ ਹਨ। ਔਰਤਾਂ ਦੀ ਠੋਡੀ ਥੋੜ੍ਹੀ ਨੋਕਦਾਰ ਤੇ ਤਿਕੋਣੀ ਅਤੇ ਪੁਰਖਾਂ ਦੀ ਚੌੜੀ ਤੇ ਗੋਲ ਹੁੰਦੀ ਹੈ।[1]
ਹਵਾਲੇ[ਸੋਧੋ]
- ↑ O'Loughlin, Michael McKinley, Valerie Dean (2006). Human anatomy. Boston: McGraw-Hill Higher Education. pp. 400–401. ISBN 0072495855.