ਠੱਟਾ (ਪਾਕਿਸਤਾਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਠੱਟਾ
ننگر ٺٽو
ਸ਼ਹਿਰ
ਮਕਲੀ ਪਹਾੜੀ ਉੱਪਰ ਇੱਕ ਕਬਰ
ਠੱਟਾ (ਪਾਕਿਸਤਾਨ) is located in ਪਾਕਿਸਤਾਨ
ਠੱਟਾ
ਠੱਟਾ
24°44′46.02″N 67°55′27.61″E / 24.7461167°N 67.9243361°E / 24.7461167; 67.9243361
ਦੇਸ਼ਪਾਕਿਸਤਾਨ
ਸੂਬਾਸਿੰਧ
ਅਬਾਦੀ
 • ਕੁੱਲ2,20,000

ਠੱਟਾ (ਸਿੰਧੀ: ٺٽو) ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ ਸ਼ਹਿਰ ਹੈ। ਇਹ ਬਨਭੋਰ ਡਵੀਜ਼ਨ ਦਾ ਸਦਰ-ਮੁਕਾਮ ਹੈ। ਇਸ ਇਤਿਹਾਸਕ ਸ਼ਹਿਰ ਦੀ ਅਬਾਦੀ 220,000 ਹੈ ਅਤੇ ਇਹ ਕੀਂਝਰ ਝੀਲ ਦੇ ਨੇੜੇ ਸਥਿਤ ਹੈ। 

ਇੱਥੇ ਇੱਕ ਮਕਲੀ ਕਬਰਿਸਤਾਨ ਨਾਮੀ ਮਸ਼ਹੂਰ ਸਮਾਧੀ-ਖੇਤਰ ਹੈ ਜਿੱਥੇ ਬਹੁਤ ਸਾਰੇ ਸ਼ਾਨਦਾਰ ਮਕਬਰੇ ਹਨ ਅਤੇ ਜੋ ਇੱਕ ਵਿਸ਼ਵ ਵਿਰਾਸਤ ਟਿਕਾਣਾ ਹੈ। ਇੱਥੋਂ ਦੀ ਸ਼ਾਹ ਜਹਾਨ ਮਸੀਤ ਵੀ ਵਿਸ਼ਵ-ਪ੍ਰਸਿੱਧ ਹੈ। ਠੱਟਾ ਪੁਰਾਣੇ ਜ਼ਮਾਨੇ ਵਿੱਚ ਸਿੰਧੀ ਰਾਜਪੂਤਾਂ ਦਾ ਗੜ੍ਹ ਰਿਹਾ ਹੈ ਅਤੇ ਇਹ 95 ਸਾਲਾਂ ਤੱਕ ਸੰਮਾਂ ਰਾਜਵੰਸ਼ ਦੇ ਸਮੇਂ ਸਿੰਧ ਦੀ ਰਾਜਧਾਨੀ ਵੀ ਰਿਹਾ।

ਹਵਾਲੇ[ਸੋਧੋ]