ਸਮੱਗਰੀ 'ਤੇ ਜਾਓ

ਡਰਬੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡਰਬੀ
ਨਕਸ਼ਾ
Interactive map of ਡਰਬੀ
ਸਮਾਂ ਖੇਤਰਯੂਟੀਸੀ+0

ਡਰਬੀ (/ˈdɑːrbi/ ( ਸੁਣੋ) DAR-bi) ਇੰਗਲੈਂਡ ਦੇ ਈਸਟ ਮਿਡਲੈਂਡਜ਼ ਖੇਤਰ ਵਿੱਚ ਇੱਕ ਸ਼ਹਿਰ ਅਤੇ ਇਕਾਤਮਕ ਮਲਕੀਅਤ ਹੈ। ਇਹ ਦਰਵੰਟ ਦਰਿਆ ਕੰਢੇ ਸਥਿਤ ਹੈ ਅਤੇ ਡਰਬੀਸ਼ਾਇਰ ਦੀ ਰਸਮੀ ਕਾਊਂਟੀ ਦੇ ਦੱਖਣ ਵੱਲ ਸਥਿਤ ਹੈ। 2011 ਵਿੱਚ ਇਸ ਦੀ ਅਬਾਦੀ 248,700 ਸੀ।

ਗੈਲਰੀ

[ਸੋਧੋ]

ਹਵਾਲੇ

[ਸੋਧੋ]