ਡਾਇਨਾ ਡੇਵਿਡ
ਦਿੱਖ
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | ਡਾਇਨਾ ਪਿਲੀ ਡੇਵਿਡ |
ਜਨਮ | ਚਿਰਾਲਾ, ਆਂਧਰਾ ਪ੍ਰਦੇਸ਼, ਭਾਰਤ | 2 ਮਾਰਚ 1985
ਬੱਲੇਬਾਜ਼ੀ ਅੰਦਾਜ਼ | ਸੱਜੂ-ਬੱਲੇਬਾਜ਼ |
ਗੇਂਦਬਾਜ਼ੀ ਅੰਦਾਜ਼ | ਸੱਜੇ-ਹੱਥੀਂ (ਆਫ਼-ਬਰੇਕ) |
ਅੰਤਰਰਾਸ਼ਟਰੀ ਜਾਣਕਾਰੀ | |
ਰਾਸ਼ਟਰੀ ਟੀਮ | |
ਪਹਿਲਾ ਓਡੀਆਈ ਮੈਚ (ਟੋਪੀ 6) | 26 ਫ਼ਰਵਰੀ 2004 ਬਨਾਮ ਵੈਸਟ ਇੰਡੀਜ਼ ਮਹਿਲਾ |
ਆਖ਼ਰੀ ਓਡੀਆਈ | 1 ਮਾਰਚ 2010 ਬਨਾਮ ਇੰਗਲੈਂਡ ਮਹਿਲਾ |
ਖੇਡ-ਜੀਵਨ ਅੰਕੜੇ | |
| |
ਸਰੋਤ: ਕ੍ਰਿਕਟਅਰਕਾਈਵ, 6 ਮਾਰਚ 2010 |
ਡਾਇਨਾ ਪਿਲੀ ਡੇਵਿਡ (ਜਨਮ 2 ਮਾਰਚ 1985 ਨੂੰ ਚਿਰਾਲ, ਆਂਧਰਾ ਪ੍ਰਦੇਸ਼ ਵਿੱਚ) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਦੀ ਰਹੀ ਹੈ।[1] ਉਹ ਇੱਕ ਸੱਜੂ-ਬੱਲੇਬਾਜ਼ ਅਤੇ ਗੇਂਦਬਾਜ਼ ਹੈ। ਉਸਨੇ ਛੇ ਇੱਕ ਦਿਨਾ ਮੈਚਾਂ ਵਿੱਚ ਅੱਠ ਵਿਕਟਾਂ ਲਈਆਂ ਹਨ।[2]
ਹਵਾਲੇ
[ਸੋਧੋ]- ↑ "DP David". CricketArchive. Retrieved 6 March 2010.
- ↑ "DP David". Cricinfo. Retrieved 6 March 2010.