ਡਾਕਟਰ ਚਰਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਡਾਕਟਰ ਚਰਨ ਸਿੰਘ (7 ਮਾਰਚ 1853 - 13 ਨਵੰਬਰ 1908) ਪੰਜਾਬੀ ਸਾਹਿਤਕਾਰ ਸੀ। ਉਹ ਭਾਈ ਵੀਰ ਸਿੰਘ ਅਤੇ ਡਾ. ਬਲਬੀਰ ਸਿੰਘ ਦੇ ਪਿਤਾ ਸੀ।

ਜ਼ਿੰਦਗੀ[ਸੋਧੋ]

ਚਰਨ ਸਿੰਘ ਦਾ ਜਨਮ 7 ਮਾਰਚ 1853 ਨੂੰ ਵਿਚ ਬਾਬਾ ਕਾਹਨ ਸਿੰਘ ਅਤੇ ਮਾਈ ਰੂਪ ਕੌਰ ਦੇ ਘਰ ਕਟੜਾ ਗਰਭਾ ਸਿੰਘ, ਅੰਮ੍ਰਿਤਸਰ ਵਿਚ ਹੋਇਆ। ਉਸ ਨੇ ਮੁੱਢਲੀ ਵਿਦਿਆ ਸੰਤ ਸਿੰਘ ਘੜਿਆਲੀਏ ਕੋਲੋਂ ਹਾਸਲ ਕੀਤੀ।[1]ਚਰਨ ਸਿੰਘ ਨੇ ਸੰਸਕ੍ਰਿਤ, ਬ੍ਰਜ, ਫ਼ਾਰਸੀ ਅਤੇ ਛੰਦ ਸ਼ਾਸਤਰ ਦੀ ਪੜ੍ਹਾਈ ਕੀਤੀ, ਇਸ ਤੋਂ ਇਲਾਵਾ ਆਯੁਰਵੈਦ (ਆਪਣੇ ਪਿਤਾ ਕੋਲੋਂ) ਅਤੇ ਐਲੋਪੈਥੀ ਵੀ ਸਿੱਖੀ।

ਪੁਸਤਕਾਂ[ਸੋਧੋ]

ਹਵਾਲੇ[ਸੋਧੋ]