ਸਮੱਗਰੀ 'ਤੇ ਜਾਓ

ਡਾਕੂਆਂ ਦਾ ਮੁੰਡਾ (ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡਾਕੂਆਂ ਦਾ ਮੁੰਡਾ
ਥੀਏਟਰ ਰਿਲੀਜ਼ ਪੋਸਟਰ
ਨਿਰਦੇਸ਼ਕਮਨਦੀਪ ਬੈਨੀਪਾਲ
ਸਕਰੀਨਪਲੇਅਇੰਦਰਪਾਲ
ਨਿਰਮਾਤਾਰਵਨੀਤ ਕੌਰ ਚਾਹਲ
ਰਾਜੇਸ਼ ਕੁਮਾਰ
ਸਿਤਾਰੇ
ਸਿਨੇਮਾਕਾਰਧੀਰੇਂਦਰ ਨਾਥ ਸ਼ੁਕਲਾ
ਸੰਗੀਤਕਾਰਲਾਡੀ ਗਿੱਲ
ਰਿਲੀਜ਼ ਮਿਤੀ
2018
ਦੇਸ਼ਭਾਰਤ
ਭਾਸ਼ਾਪੰਜਾਬੀ

ਡਾਕੂਆਂ ਦਾ ਮੁੰਡਾ ਇੱਕ ਭਾਰਤੀ ਪੰਜਾਬੀ ਜੀਵਨੀ ਫ਼ਿਲਮ ਹੈ ਜੋ ਕਿ ਸਾਬਕਾ ਕਬੱਡੀ ਖਿਡਾਰੀ ਮਿੰਟੂ ਗੁਰੂਸਰੀਆ ਦੇ ਜੀਵਨ 'ਤੇ ਅਧਾਰਿਤ ਹੈ।[2][3][4] ਫ਼ਿਲਮ ਮਨਦੀਪ ਬੈਨੀਪਾਲ ਦੁਆਰਾ ਨਿਰਦੇਸਿਤ ਕੀਤੀ ਗਈ ਹੈ ਅਤੇ ਇਸ ਵਿੱਚ ਦੇਵ ਖਰੌੜ, ਪੂਜਾ ਵਰਮਾ, ਜਗਜੀਤ ਸੰਧੂ, ਸੁਖਦੀਪ ਸੁੱਖ, ਲੱਕੀ ਧਾਲੀਵਾਲ ਅਤੇ ਹਰਦੀਪ ਗਿੱਲ ਮੁੱਖ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਤੋਂ ਪਹਿਲਾਂ ਮਿੰਟੂ ਗੁਰੂਸਰੀਆ ਦੀ ਇਸੇ ਸਿਰਲੇਖ 'ਤੇ ਪੁਸਤਕ ਵੀ ਜਾਰੀ ਹੋ ਚੁੱਕੀ ਹੈ।

ਕਲਾਕਾਰ

[ਸੋਧੋ]

ਹਵਾਲੇ

[ਸੋਧੋ]
  1. Vishav Bharti (8 February 2016). "'Gangster' pens de-addiction success, has youths hooked". The Tribune. Archived from the original on 9 ਜੁਲਾਈ 2018. Retrieved 9 July 2018.
  2. 2.0 2.1 Ravi Chandel (18 September 2017). "Movie on former drug addict's life to hit screens soon". The Tribune. Archived from the original on 9 ਜੁਲਾਈ 2018. Retrieved 9 July 2018.
  3. Kirat (5 March 2018). "A New Punjabi Film 'Dakkuan Da Munda' Based On A Gangster's Book Has Just Been Announced!". ghaintpunjab.com. Archived from the original on 9 ਜੁਲਾਈ 2018. Retrieved 9 July 2018.
  4. "Dakuan Da Munda release date final". Youtube. Savera Star Talks. Retrieved 9 July 2018.