ਸਮੱਗਰੀ 'ਤੇ ਜਾਓ

ਲੱਕੀ ਧਾਲੀਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲੱਕੀ ਧਾਲੀਵਾਲ
ਜਨਮ
ਤੇਜਿੰਦਰ ਸਿੰਘ

(1983-06-03) 3 ਜੂਨ 1983 (ਉਮਰ 43)
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2015–ਹੁਣ ਤੱਕ

ਲੱਕੀ ਧਾਲੀਵਾਲ (ਤੇਜਿੰਦਰ ਸਿੰਘ, ਜਨਮ 3 ਜੂਨ 1983) ਇੱਕ ਭਾਰਤੀ ਫ਼ਿਲਮ ਅਦਾਕਾਰ ਅਤੇ ਥੀਏਟਰ ਕਲਾਕਾਰ ਹੈ, ਜੋ ਪੰਜਾਬੀ ਸਿਨੇਮਾ ਵਿੱਚ ਕੰਮ ਕਰਦਾ ਹੈ। ਉਸ ਨੇ ਆਪਣਾ ਫਿਲਮੀ ਕਰੀਅਰ ਰੁਪਿੰਦਰ ਗਾਂਧੀ - ਦਾ ਗੈਂਗਸਟਰ ..? (2015) ਨਾਲ ਸ਼ੁਰੂ ਕੀਤਾ। ਲੱਕੀ ਨੂੰ ਰੁਪਿੰਦਰ ਗਾਂਧੀ ਦੀ ਫਿਲਮ ਲੜੀ ਵਿੱਚ "ਜੀਤਾ" ਅਤੇ ਡਾਕੂਆ ਦਾ ਮੁੰਡਾ ਵਿੱਚ ਜੰਗਲੀ ਦੀ ਭੂਮਿਕਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।

ਮੁੱਢਲਾ ਜੀਵਨ

[ਸੋਧੋ]

ਲੱਕੀ ਧਾਲੀਵਾਲ ਦਾ ਜਨਮ ਪੰਜਾਬ ਦੇ ਸੰਗਰੂਰ ਸ਼ਹਿਰ ਵਿੱਚ ਹੋਇਆ ਸੀ। ਉਸਨੇ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਹਾਈ ਸਕੂਲ, ਖੇੜੀ ਤੋਂ ਕੀਤੀ। ਉਸਨੇ ਪੰਜਾਬੀ ਯੂਨੀਵਰਸਿਟੀ ਤੋਂ ਐਮ ਏ ਥੀਏਟਰ ਕੀਤੀ।

ਕਰੀਅਰ

[ਸੋਧੋ]

ਲੱਕੀ ਧਾਲੀਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਗੀਤਾਂ ਵਿੱਚ ਮਾਡਲ ਦੇ ਤੌਰ 'ਤੇ ਕੀਤੀ ਪਰ ਉਸਨੂੰ ਪਹਿਚਾਨ ਫਿਲਮ ਰੁਪਿੰਦਰ ਗਾਂਧੀ - ਦਾ ਗੈਂਗਸਟਰ ..? (2015) ਨਾਲ ਮਿਲੀ।[1]

ਫ਼ਿਲਮੋਗਰਾਫੀ

[ਸੋਧੋ]
ਸਾਲਫਿਲਮਰੋਲ
2015ਰੁਪਿੰਦਰ ਗਾਂਧੀ - ਦਾ ਗੈਂਗਸਟਰ ..?ਜੀਤਾ
2017ਰੁਪਿੰਦਰ ਗਾਂਧੀ 2: ਦਾ ਰੋਬਿਨਹੁੱਡਜੀਤਾ
2018ਡਾਕੂਆਂ ਦਾ ਮੁੰਡਾਜੰਗਲੀ
2019ਕਾਕਾ ਜੀਜੀਤਾ
ਮੁੰਡਾ ਫਰੀਦਕੋਟੀਆਦਿਲਸ਼ਾਨ
ਮਿੱਟੀ:ਵਰਾਸਤ ਬੱਬਰਾਂ ਦੀਜੰਗੀ
ਬਲੈਕੀਆਸਵਰਨ ਭਾਉ
ਮਿੰਦੋ ਤਹਿਸੀਲਦਾਰਨੀਰਾਮਵੀਰ
ਉੱਨੀ ਇੱਕੀਸਰਪੰਚ

ਹਵਾਲੇ

[ਸੋਧੋ]
  1. "LUCKY DHALIWAL BIOGRAPHY". E TIMES.

ਬਾਹਰੀ ਕੜੀਆਂ

[ਸੋਧੋ]