ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਦੋ ਦੋ ਜਾਂ ਦੋ ਤੋ ਵੱਧ ਕੰਪਿਊਟਰਾਂ ਵਿਚਕਾਰ ਕਿਸੇ ਸੰਚਾਰ ਮਾਧਿਅਮ ਰਾਹੀ ਡਾਟਾ ਟ੍ਰਾਂਸਫ਼ਰ ਕਰਨਾ ਹੋਵੇ ਉਸਨੂੰ ਡਾਟਾ ਕਮਿਊਨੀਕੇਸ਼ਨ ਕਿਹਾ ਜਾਂਦਾ ਹੈ।
ਡਾਟਾ ਕਮਿਊਨੀਕੇਸ਼ਨ ਦੇ ਭਾਗ
[ਸੋਧੋ]
- ਸੈਂਡਰ: ਸੂਚਨਾ ਨੂੰ ਭੇਜਣ ਵਾਲਾ
- ਮਾਧਿਅਮ: ਸੂਚਨਾ ਨੂੰ ਲੈ ਕੇ ਜਾਣ ਵਾਲਾ
- ਰਸੀਵਰ: ਸੂਚਨਾ ਪ੍ਰਾਪਤ ਕਰਨ ਵਾਲਾ
ਸੰਚਾਰ ਚੈਨਲਾਂ ਦੀ ਕਿਸਮਾਂ
[ਸੋਧੋ]