ਡਾਨ (ਦਰਿਆ)
ਡਾਨ (Дон) | |
ਦਰਿਆ | |
ਰੋਸਤੋਵ ਓਬਲਾਸਤ ਵਿੱਚ ਕਾਲੀਨਿਨਸਕੀ ਪਿੰਡ ਨੇੜੇ ਡਾਨ (ਦਰਿਆ)
| |
ਦੇਸ਼ | ਰੂਸ |
---|---|
ਖੇਤਰ | ਤੁਲਾ ਓਬਲਾਸਤ, ਵੋਰੋਨੇਜ਼ ਓਬਲਾਸਤ, ਲਿਪੇਤਸਕ ਓਬਲਾਸਤ, ਵੋਲਗੋਗ੍ਰਾਦ ਓਬਲਾਸਤ, ਰੋਸਤੋਵ ਓਬਲਾਸਤ |
ਸਹਾਇਕ ਦਰਿਆ | |
- ਖੱਬੇ | ਖੋਪਯੋਰ ਦਰਿਆR |
- ਸੱਜੇ | Seversky Donets River |
ਸ਼ਹਿਰ | ਵੋਰੋਨੇਜ਼, ਰੋਸਤੋਵ-ਆਨ-ਡਾਨ |
ਸਰੋਤ | |
- ਸਥਿਤੀ | ਨੋਵੋਮੋਸਕੋਵਸਕ, ਤੁਲਾ ਓਬਲਾਸਤ |
- ਉਚਾਈ | 238 ਮੀਟਰ (781 ਫੁੱਟ) |
- ਦਿਸ਼ਾ-ਰੇਖਾਵਾਂ | 54°00′43″N 38°16′41″E / 54.01194°N 38.27806°E |
ਦਹਾਨਾ | ਅਜ਼ੋਵ ਸਾਗਰ |
- ਸਥਿਤੀ | Kagal'nik, ਰੋਸਤੋਵ ਓਬਲਾਸਤ |
- ਉਚਾਈ | 0 ਮੀਟਰ (0 ਫੁੱਟ) |
- ਦਿਸ਼ਾ-ਰੇਖਾਵਾਂ | 47°03′39″N 39°17′15″E / 47.06083°N 39.28750°E |
ਲੰਬਾਈ | 1,950 ਕਿਮੀ (1,212 ਮੀਲ) |
ਬੇਟ | 4,25,600 ਕਿਮੀ੨ (1,64,325 ਵਰਗ ਮੀਲ) |
ਡਿਗਾਊ ਜਲ-ਮਾਤਰਾ | |
- ਔਸਤ | 935 ਮੀਟਰ੩/ਸ (33,019 ਘਣ ਫੁੱਟ/ਸ) |
ਡਾਨ (ਦਰਿਆ) (ਰੂਸੀ: Дон; IPA: [don]) ਰੂਸ ਦੇ ਵੱਡੇ ਦਰਿਆਵਾਂ ਵਿੱਚੋਂ ਇੱਕ ਹੈ। ਇਹ ਮਾਸਕੋ ਦੇ ਦੱਖਣ ਪੂਰਬ ਵਿੱਚ ਤੁੱਲਾ ਤੋਂ 60 ਕਿਮੀ ਦੱਖਣ ਪੂਰਬ ਵੱਲ ਰੂਸ ਦੇ ਨੋਵੋਮੋਸਕੋਵਸਕ ਸ਼ਹਿਰ ਕੋਲੋਂ ਨਿਕਲਦਾ ਹੈ ਲਗਪਗ 1,950 ਕਿਲੋਮੀਟਰ (1,220 ਮਿ) ਵਗਦਾ ਹੋਇਆ ਅਜ਼ੋਵ ਸਾਗਰ ਵਿੱਚ ਜਾ ਡਿਗਦਾ ਹੈ।