ਡਾ, ਕੁੰਵਰ ਬੇਚੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾ. ਕੁੰਵਰ ਬੇਚੈਨ

ਡਾ. ਕੁੰਵਰ ਬੇਚੈਨ (ਜਨਮ 1 ਜੁਲਾਈ 1942) ਇੱਕ ਹਿੰਦੀ ਕਵੀ ਹੈ।[1] ਉਹ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਦਾ ਨਿਵਾਸੀ ਹੈ। ਡਾ. ਬੇਚੈਨ ਦਾ ਜਨਮ 1 ਜੁਲਾਈ 1942 ਨੂੰ ਪਿੰਡ ਉਮਰੀ, ਜ਼ਿਲ੍ਹਾ ਮੁਰਾਦਾਬਾਦ, ਉਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਸ ਦਾ ਅਸਲ ਨਾਮ ਡਾ. ਕੁੰਵਰ ਬਹਾਦਰ ਸਕਸੈਨਾ ਹੈ। ਉਸ ਨੇ ਐਮਐਮਐਚ ਕਾਲਜ, ਗਾਜ਼ੀਆਬਾਦ ਵਿੱਚ ਹਿੰਦੀ ਵਿਭਾਗ ਦੇ ਮੁਖੀ ਦੇ ਤੌਰ ਉੱਤੇ ਕੰਮ ਕੀਤਾ।[2]

ਹਵਾਲੇ[ਸੋਧੋ]

  1. K.C. Dutt, ed. (2001). Who's Who of Indian Writers 1999: A-M Vol 1. New Delhi: Sahitya Akademi. p. 123. ISBN 978-8126008735. Retrieved 2 August 2012. 
  2. "Kavita Kosh". Archived from the original on 2015-03-15. Retrieved 2015-02-24.