ਡਾ. ਅਮਰਜੀਤ ਸਿੰਘ ਕਾਂਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਾ. ਅਮਰਜੀਤ ਸਿੰਘ ਕਾਂਗ ਇੱਕ ਆਲੋਚਕ ਸਨ। ਉਹਨਾਂ ਦਾ ਨਾਮ ਪ੍ਰਮੁੱਖ ਆਲੋਚਕਾ ਵਿੱਚ ਆਉਂਦਾ ਹੈ।

ਜੀਵਨ[ਸੋਧੋ]

ਉਹਨਾਂ ਦੀ ਸੁਪਤਨੀ ਦਾ ਨਾਮ ਡਾ. ਜਸਪਾਲ ਕੌਰ ਕਾਂਗ ਹੈ। ਅਮਰਜੀਤ ਕਾਂਗ ਉਹਨਾਂ ਵਿਰਲੇ ਬੰਦਿਆਂ ਵਿਚੋਂ ਸੀ ਜਿਹਨਾਂ ਨੂੰ ਆਪਣੀ ਪਤਨੀ ਦੀ ਬਹੁਤ ਕਦਰ ਹੁੰਦੀ ਹੈ। ਜਸਪਾਲ ਆਖਦੀ ਹੈ ਕਿ ਉਹ ਕਹਿੰਦੇ ਸਨ, ‘‘ਮੈਨੂੰ ਤੇਰੇ ਕੋਲੋਂ ਹੀ ਇੰਸਪਾਈਰੇਸ਼ਨ (ਪ੍ਰੇਰਨਾ) ਮਿਲਦੀ ਹੈ। ਡਾ. ਅਮਰਜੀਤ ਸਿੰਘ ਕਾਂਗ ਨੇ ਪੜ੍ਹਨ-ਪੜ੍ਹਾਉਣ ਦੇ ਬੌਧਿਕ ਧੰਦੇ ਵਿਚ ਹੁੰਦਿਆਂ ਹੋਇਆਂ, ਬੌਧਿਕਤਾ ਨਾਲ ਵਿਵੇਕ ਨੂੰ ਵੀ ਕਾਇਮ ਰੱਖਿਆ। ਡਾ. ਕਾਂਗ ਨੇ ਭਾਵੇਂ ਆਲੋਚਨਾ ਦੀਆਂ ਬਹੁਤ ਪੁਸਤਕਾਂ ਲਿਖੀਆਂ ਹੋਈਆਂ ਹਨ, ਪਰ ਬਹੁਤੇ ਆਲੋਚਕਾਂ ਵਾਂਗ ਨਾ ਉਸ ਨੇ ਆਪਣੀ ਆਲੋਚਨਾ ਨੂੰ ਹਥਿਆਰ ਵਾਂਗ ਵਰਤਿਆ ਤੇ ਨਾ ਹੀ ਉਸ ਦੀ ਆਲੋਚਨਾ ਕਿਸੇ ਪਾਰਟੀਵਾਦ, ਗਰੁੱਪ ਜਾਂ ਦੋਸਤਾਂ-ਮਿੱਤਰਾਂ ਦਾ ਮੋਹਰਾ ਬਣੀ।[1]

ਹਵਾਲੇ[ਸੋਧੋ]

  1. ਡਾ. ਦਲੀਪ ਕੌਰ ਟਿਵਾਣਾ (09 ਫ਼ਰਵਰੀ 2016). "ਡਾ. ਅਮਰਜੀਤ ਸਿੰਘ ਕਾਂਗ". Retrieved 19 ਫ਼ਰਵਰੀ 2016.  Check date values in: |access-date=, |date= (help)