ਡਾ. ਕੇਸਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਡਾ. ਕੇਸਰ ਸਿੰਘ
ਜਨਮ ਕੇਸਰ ਸਿੰਘ
19 ਨਵੰਬਰ 1940(1940-11-19)
ਪਿੰਡ ਕਲੇਰਾਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਹੁਣ ਭਾਰਤੀ ਪੰਜਾਬ
ਮੌਤ 5 ਦਸੰਬਰ 2004(2004-12-05) (64 ਸਾਲ)
ਕੌਮੀਅਤ ਭਾਰਤੀ
ਕਿੱਤਾ ਸਾਹਿਤ ਆਲੋਚਕ, ਅਧਿਆਪਕ

ਡਾ. ਕੇਸਰ ਸਿੰਘ ਕੇਸਰ (19 ਨਵੰਬਰ, 1940 - 5 ਦਸੰਬਰ, 2004) ਪੰਜਾਬੀ ਸਾਹਿਤ ਦੇ ਵਿਦਵਾਨ ਅਧਿਆਪਕ, ਆਲੋਚਕ ਅਤੇ ਸਨ। ਉਹ ਸਮਾਜਿਕ, ਇਤਿਹਾਸਕ, ਦਾਰਸ਼ਨਿਕ ਅਤੇ ਭਾਸ਼ਕੀ ਸੰਖੇਪਤਾ ਦੇ ਮਹੱਤਵ ਨੂੰ ਮਾਨਤਾ ਦੇਣ ਵਾਲੇ ਚਿੰਤਕ ਸਨ।

ਜੀਵਨ ਵੇਰਵੇ[ਸੋਧੋ]

ਡਾ. ਕੇਸਰ ਸਿੰਘ ਕੇਸਰ ਦਾ ਜਨਮ 19 ਨਵੰਬਰ, 1940 ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਇੱਕ ਨਿੱਕੇ ਜਿਹੇ ਪਿੰਡ ਕਲੇਰਾਂ ਵਿੱਚ ਮਾਤਾ ਜਗੀਰ ਕੌਰ ਦੀ ਕੁੱਖੋਂ ਪਿਤਾ ਜੋਗਿੰਦਰ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਵਿਆਹ ਡਾ. ਜਸਬੀਰ ਕੌਰ ਨਾਲ ਹੋਇਆ। ਉਨ੍ਹਾਂ ਦੀ ਪਤਨੀ ਦਾ ਨਾਮ ਡਾ. ਜਸਬੀਰ ਹੈ।

ਰਚਨਾਵਾਂ[ਸੋਧੋ]

ਕਾਵਿ ਸੰਗ੍ਰਹਿ[ਸੋਧੋ]

ਸਾਹਿਤ ਚਿੰਤਨ[ਸੋਧੋ]

ਸੰਪਾਦਤ ਪੁਸਤਕਾਂ[ਸੋਧੋ]