ਡਾ. ਦਲਜੀਤ ਸਿੰਘ
ਦਿੱਖ
ਦਲਜੀਤ ਸਿੰਘ | |
---|---|
ਜਨਮ | ਅੰਮ੍ਰਿਤਸਰ, ਪੰਜਾਬ, ਭਾਰਤ | 11 ਅਕਤੂਬਰ 1934
ਮੌਤ | 27 ਦਸੰਬਰ 2017[1] ਅੰਮ੍ਰਿਤਸਰ | (ਉਮਰ 83)
ਪੇਸ਼ਾ | ਨੇਤਰ ਸਰਜਨ |
ਸਰਗਰਮੀ ਦੇ ਸਾਲ | 1957-2017(ਦਿਹਾਂਤ: 27 ਦਸੰਬਰ 2017) |
ਲਈ ਪ੍ਰਸਿੱਧ | First to introduce intraocular lens in India, in 1976 |
ਜੀਵਨ ਸਾਥੀ | ਮਰਹੂਮ ਸਵਰਨ ਕੌਰ (1935-2007) |
ਬੱਚੇ | 2 |
ਪੁਰਸਕਾਰ | ਪਦਮਸ਼੍ਰੀ ਡਾ. ਬੀ. ਸੀ. ਰਾਏ ਅਵਾਰਡ |
ਡਾ. ਦਲਜੀਤ ਸਿੰਘ (11 ਅਕਤੂਬਰ 1934 -27 ਦਸੰਬਰ 2017) ਅੰਮ੍ਰਿਤਸਰ ਤੋਂ ਪ੍ਰਸਿੱਧ ਨੇਤਰ ਸਰਜਨ, ਸਿਆਸਤਦਾਨ ਅਤੇ ਪੰਜਾਬੀ ਦਾ ਵਾਰਤਕਕਾਰ ਸੀ। ਉਸਨੇ ਆਮ ਆਦਮੀ ਪਾਰਟੀ ਵੱਲੋਂ 2014 ਵਿੱਚ ਲੋਕ ਸਭਾ ਚੋਣ ਲੜੀ ਸੀ ਪਰ ਕਾਮਯਾਬ ਨਹੀਂ ਸੀ ਹੋਏ। ਉਸ ਨੂੰ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਨਾਲ ਵੀ ਨਿਵਾਜਿਆ ਗਿਆ ਸੀ। ਉਸ ਨੇ ਕਈ ਪੁਸਤਕਾਂ ਵੀ ਲਿਖੀਆਂ। ਉਹ ਉਘੇ ਲੇਖਕ ਅਤੇ ਗੁਰਬਾਣੀ ਦੇ ਵਿਆਖਿਆਕਾਰ, ਸਾਹਿਬ ਸਿੰਘ ਦਾ ਪੁੱਤਰ ਸੀ।
ਲਿਖਤਾਂ
[ਸੋਧੋ]- ਦੂਜਾ ਪਾਸਾ
- ਬਦੀ ਦੀ ਜੜ੍ਹ
- ਸੱਚ ਦੀ ਭਾਲ ਵਿੱਚ