ਪਦਮ ਸ਼੍ਰੀ
ਦਿੱਖ
(ਪਦਮਸ਼੍ਰੀ ਤੋਂ ਮੋੜਿਆ ਗਿਆ)
ਪਦਮ ਸ਼੍ਰੀ (ਪਦਮਸ਼੍ਰੀ) | ||
ਇਨਾਮ ਸਬੰਧੀ ਜਾਣਕਾਰੀ | ||
---|---|---|
ਕਿਸਮ | ਅਸੈਨਿਕ | |
ਸ਼੍ਰੇਣੀ | ਰਾਸ਼ਟਰੀ | |
ਸਥਾਪਨਾ | 1954 | |
ਪਹਿਲਾ | 1954 | |
ਆਖਰੀ | 2016 | |
ਕੁੱਲ | 2680 | |
ਪ੍ਰਦਾਨ ਕਰਤਾ | ਭਾਰਤ ਸਰਕਾਰ | |
ਰਿਬਨ | ||
ਇਨਾਮ ਦਾ ਦਰਜਾ | ||
ਪਦਮ ਭੂਸ਼ਣ ← ਪਦਮ ਸ਼੍ਰੀ (ਪਦਮਸ਼੍ਰੀ) → ਕੋਈ ਨਹੀਂ |
ਪਦਮ ਸ਼੍ਰੀ[1] (ਪਦਮਸ਼੍ਰੀ ਅਤੇ ਪਦਮ ਸ੍ਰੀ ਵੀ ਲਿਖਿਆ ਜਾਂਦਾ ਹੈ) ਭਾਰਤ ਸਰਕਾਰ ਦੁਆਰਾ ਦਿੱਤਾ ਜਾਣ ਵਾਲਾ ਚੌਥਾ ਵੱਡਾ ਨਾਗਰਿਕ ਇਨਾਮ ਹੈ। 2016 ਤੱਕ 2680 ਨਾਗਰਿਕ ਇਹ ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਭਾਰਤ ਰਤਨ, ਪਦਮ ਵਿਭੂਸ਼ਨ, ਪਦਮ ਭੂਸ਼ਨ ਤੋਂ ਬਾਅਦ। ਇਹ ਇਨਾਮ ਹਰ ਸਾਲ ਗਣਤੰਤਰ ਦਿਵਸ ਵਾਲੇ ਦਿਨ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ।[2]
ਹੋਰ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Padma Awards Directory (1954-2009)" (PDF). Ministry of Home Affairs (India). Archived from the original (PDF) on 2013-05-10. Retrieved 2012-12-18.
{{cite web}}
: Text "Ministry of Home Affairs" ignored (help); Unknown parameter|dead-url=
ignored (|url-status=
suggested) (help) - ↑ "Padma award's schema" (PDF). Ministry of Home Affairs. Retrieved 2014-08-13.
ਵਿਕੀਮੀਡੀਆ ਕਾਮਨਜ਼ ਉੱਤੇ Padma Shri ਨਾਲ ਸਬੰਧਤ ਮੀਡੀਆ ਹੈ।