ਡਾ. ਬਲਬੀਰ ਸਿੰਘ ਸੰਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਾ. ਬਲਬੀਰ ਸਿੰਘ ਸੰਧੂ (1932 - 16 ਅਕਤੂਬਰ 1985) ਇੱਕ ਪੰਜਾਬੀ ਭਾਸ਼ਾ ਵਿਗਿਆਨੀ ਅਤੇ ਲੇਖਕ ਸੀ।

ਜੀਵਨ[ਸੋਧੋ]

ਬਲਬੀਰ ਸਿੰਘ ਸੰਧੂ ਦਾ ਜਨਮ 1932 ਵਿੱਚ ਹੋਇਆ ਸੀ। 1960ਵਿਆਂ ਦੇ ਸ਼ੁਰੂ ਵਿੱਚ ਭਾਸ਼ਾ ਵਿਭਾਗ ਪੰਜਾਬ ਵਿੱਚ ਕੁਝ ਦੇਰ ਨੌਕਰੀ ਕਰਨ ਉੱਪਰੰਤ ਉਚੇਰੀ ਪੜ੍ਹਾਈ ਹਿਤ ਮਾਸਕੋ ਚਲਿਆ ਗਿਆ ਸੀ। ਉਥੋਂ ਆਕੇ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਖੋਜ ਅਤੇ ਅਧਿਆਪਨ ਦੇ ਕਾਰਜ ਵਿੱਚ ਲੱਗ ਗਿਆ।

ਪੁਸਤਕਾਂ[ਸੋਧੋ]

  • A descriptive grammar of Puadi (1968)[1]
  • The Articulatory and Acoustic Structure of the Panjabi Consonants (1986)[2]
  • ਅੰਗਰੇਜ਼ੀ-ਪੰਜਾਬੀ ਕੋਸ਼ (ਦੋ ਭਾਗਾਂ ਵਿੱਚ) (ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ-ਬੁੱਕ ਬੋਰਡ)
  • ਧੂੜ ਉੱਡਦੀ ਰਹੀ (ਨਾਵਲ, 1970)[3]

ਹਵਾਲੇ[ਸੋਧੋ]