ਡਾ. ਵਨੀਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਾ. ਵਨੀਤਾ ਪੰਜਾਬੀ ਸਾਹਿਤ ਸਿਰਜਨਾ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਕਰਨ ਵਾਲੀ ਕਵਿਤਰੀ ਹੈ। ਉਸ ਦੀ ਪੁਸਤਕ "ਕਾਲ ਪਹਿਰ ਅਤੇ ਘੜੀਆਂ" ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ।[1]

ਪੁਸਤਕਾਂ[ਸੋਧੋ]

ਕਾਵਿ ਪੁਸਤਕਾਂ[ਸੋਧੋ]

 • ਸੁਪਨਿਆਂ ਦੀ ਪਗਡੰਡੀ
 • ਹਰੀਆਂ ਛਾਵਾਂ ਦੀ ਕਬਰ
 • ਬੋਲ ਅਲਾਪ
 • ਮੰਦਰ ਸਪਤਿਕ
 • ਖਰਜ ਨਾਦ

ਸਮੀਖਿਆ ਪੁਸਤਕਾਂ[ਸੋਧੋ]

 • ਉੱਤਰ ਆਧੁਨਿਕਤਾ ਅਤੇ ਕਵਿਤਾ
 • ਨਾਰੀਵਾਦ ਤੇ ਸਾਹਿਤ
 • ਕਵਿਤਾ ਦੀਆਂ ਪਰਤਾਂ
 • ਰਚਨਾ ਵਿਸ਼ਲੇਸ਼ਣ
 • ਕਹਾਣੀ ਦੀਆਂ ਪਰਤਾਂ

ਹੋਰ[ਸੋਧੋ]

 • ਮੇਰੀ ਚੀਨ ਯਾਤਰਾ (ਸਫ਼ਰਨਾਮਾ)

ਹਵਾਲੇ[ਸੋਧੋ]