ਡਾ. ਵਿਦਵਾਨ ਸਿੰਘ ਸੋਨੀ
ਦਿੱਖ
ਡਾ. ਵਿਦਵਾਨ ਸਿੰਘ ਸੋਨੀ (ਜਨਮ 26 ਅਕਤੂਬਰ 1943) ਇੱਕ ਪੰਜਾਬੀ ਭੌਤਿਕ ਵਿਗਿਆਨੀ ਹੈ। ਇਸ ਨੇ ਬਹੁਤ ਲੰਮਾ ਸਮਾਂ ਅਧਿਆਪਨ ਦਾ ਕਾਰਜ ਕੀਤਾ ਹੈ।ਉਹਨਾਂ ਨੇ ਸਿ਼ਵਾਲਿਕ ਦੇ ਖੇਤਰ ਵਿੱਚ ਪੁਰਾਣੇ ਪਥਰਾਟ ਲੱਭ ਕੇ ਜੀਵ ਵਿਕਾਸ ਦੀਆਂ ਅਹਿਮ ਕੜੀਆਂ ਨੂੰ ਪੂਰਿਆਂ ਕੀਤਾ ਹੈ।[1]
ਕਿਤਾਬਾਂ
[ਸੋਧੋ]- ਕਿਹ ਬਿਧਿ ਸਜਾ ਪ੍ਰਿਥਮ ਸੰਸਾਰੈ
- ਭਿਅੰਕਰ ਕਿਰਲੇ
- ਇਲੈਕਟ੍ਰਾਨਿਕਸ ਦੇ ਮੂਲ ਤੱਤ
- ਚੰਨ
- ਪਹੀਆ
- ਕੀਮਤੀ ਪੱਥਰ
- ਤਾਰੇ[1]
ਸਨਮਾਨ
[ਸੋਧੋ]- ਬਾਲ ਸਾਹਿਤ ਰਾਸ਼ਟਰੀ ਪੁਰਸਕਾਰ
- ਸ਼੍ਰੋਮਣੀ ਪੁਰਸਕਾਰ (ਭਾਸ਼ਾ ਵਿਭਾਗ, ਪੰਜਾਬ)[1]