ਸਮੱਗਰੀ 'ਤੇ ਜਾਓ

ਡਾ ਸੁਖਦੇਵ ਸਿੰਘ ਸਿਰਸਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡਾ ਸੁਖਦੇਵ ਸਿੰਘ ਸਿਰਸਾ
ਜਨਮ (1955-01-23) 23 ਜਨਵਰੀ 1955 (ਉਮਰ 71)
ਦੌਧਰ, ਪੰਜਾਬ, ਭਾਰਤ
ਕਿੱਤਾਅਧਿਆਪਨ
ਆਲੋਚਕ
ਰਾਸ਼ਟਰੀਅਤਾਭਾਰਤੀ

ਡਾ ਸੁਖਦੇਵ ਸਿੰਘ ਸਿਰਸਾ (ਜਨਮ 23 ਜਨਵਰੀ 1955) ਪੰਜਾਬੀ ਭਾਸ਼ਾ ਦੇ ਇੱਕ ਆਲੋਚਕ ਹਨ।ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿੱਚ ਅਧਿਆਪਕ ਵਜੋਂ ਪੜਾਉਂਦੇ ਰਹੇ ਹਨ। ਉਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਵੀ ਰਹੇ ਹਨ।[1] ਹੁਣ ਉਹ ਪ੍ਰਗਤੀਸ਼ੀਲ ਲੇਖਕ ਸੰਘ, ਭਾਰਤ ਦੇ ਕੌਮੀ ਜਨਰਲ ਸਕੱਤਰ ਵਜੋਂ ਕੰਮ ਕਰ ਰਹੇ ਹਨ।

ਗੈਲਰੀ

[ਸੋਧੋ]
ਡਾ. ਸੁਖਦੇਵ ਸਿਰਸਾ
ਡਾ. ਸੁਖਦੇਵ ਸਿਰਸਾ

ਹਵਾਲੇ

[ਸੋਧੋ]
  1. "ਡਾ. ਸੁਖਦੇਵ ਸਿੰਘ ਸਿਰਸਾ ਬਣੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ". http://punjabitribuneonline.com/. Retrieved 7 ਨਵੰਬਰ 2016. {{cite web}}: External link in |publisher= (help)