ਡਿੰਪਲ ਝਾਂਗੀਆਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਿੰਪਲ ਝਾਂਗੀਆਨੀ
Dimple Jhangiani Ramleela Premiere.jpg
ਰਾਮਲੀਲਾ ਰੈਡ ਕਾਰਪਿਟ 'ਤੇ ਡਿੰਪਲ
ਜਨਮਭਾਰਤ
ਰਾਸ਼ਟਰੀਅਤਾਭਾਰਤੀ
ਹੋਰ ਨਾਂਮਡਿੰਪਲ ਝਾਂਗੀਆਨੀ ਅਸਰਾਨੀ
ਅਨਾਇਸ਼ਾ ਅਸਾਰਾਨੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2006–ਹੁਣ ਤੱਕ
ਸਾਥੀਸੰਨੀ ਅਸਰਾਨੀ (m. 2016)

ਡਿੰਪਲ ਝਾਂਗੀਆਨੀ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ।[1] ਟੈਲੀਵੂਡ ਵਿੱਚ ਉਸ ਦਾ ਪਹਿਲਾ ਸ਼ੋਅ ਉਦੋਂ ਹੋਇਆ, ਜਦੋਂ ਉਸ ਨੇ ਸੀਰੀਅਲ ਕੁਛ ਇਸ ਤਰਾ ਵਿੱਚ ਕੰਨਿਆ ਦੀ ਭੂਮਿਕਾ ਨਿਭਾਈ ਅਤੇ ਉਸਨੇ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ 'ਤੇ ਵੀ ਕੰਮ ਕੀਤਾ।

ਨਿੱਜੀ ਜ਼ਿੰਦਗੀ[ਸੋਧੋ]

ਝਾਂਗੀਆਨੀ ਦਾ ਉਸਦੇ ਬੁਆਏਫ੍ਰੈਂਡ ਸਨੀ ਅਸਰਾਨੀ ਨਾਲ ਵਿਆਹ ਹੋਇਆ।[2][3] ਵਿਆਹ ਤੋਂ ਬਾਅਦ ਝਾਂਗੀਆਨੀ ਨੇ ਆਪਣਾ ਨਾਮ ਬਦਲ ਕੇ ਅਨੇਸ਼ਾ ਅਸਰਾਨੀ ਰੱਖ ਲਿਆ, ਕਿਉਂਕਿ ਇਹ ਜੋੜੇ ਲਈ ਸ਼ੁਭ ਸੀ।[4][5]

ਟੈਲੀਵਿਜ਼ਨ[ਸੋਧੋ]

ਨੰ. ਨਾਮ ਭੂਮਿਕਾ ਚੈਨਲ ਸਾਲ
1. ਕੁਚ੍ਹ ਇਸ ਤਰ੍ਹਾਂ ਕੰਨਿਆ/ ਨਤਾਸ਼ਾ  ਸੋਨੀ ਟੀ ਵੀ 2007
2. ਕਿਸ ਦੇਸ਼ ਮੇਂ ਹੈ ਮੇਰਾ ਦਿਲ ਸੰਜਨਾ ਰਾਮਪਾਲ ਸਟਾਰ ਪਲੱਸ 2008
3. ਰਾਜਾ ਕੀ ਆਏਗੀ ਬਰਾਤ ਸੰਧਿਆ ਸਟਾਰ ਪਲੱਸ 2008
4. ਹਮ ਦੋਨੋਂ ਹੈ ਅਲਗ ਅਲਗ ਅਵੰਤਿਕਾ "ਅਵੀ" ਤ੍ਰਿਵੇਦੀ ਸਟਾਰ ਵਨ 2009
5. ਅਮ੍ਰਿਤ ਮੰਥਨ ਰਾਜਕੁਮਾਰੀ ਨਿਮਰਤ ਕੌਰ ਸੋਢੀ/ ਨਿਮਰਤ ਅੰਗਮ ਮਲਿਕ / ਸਿਵਾਂਗੀ ਕੌਰ ਸੋਢੀ / ਸਿਵਾਂਗੀ ਤੇਜ ਮਲਿਕ ਲਾਇਫ਼ ਓਕੇ 2012
6. ਬੇਇਨਤਹਾ ਬਰਕਤ ਅਬਦੁਲਾ/ਬੋਬੀ ਮੀਰ ਖਾਨ   ਕਲਰਜ ਟੀ.ਵੀ 2013
7. ਵੇਲਕਮ-ਬਾਜੀ ਮਿਹਮਾਨਨਵਾਜ਼ੀ ਕੀ Herself ਲਾਇਫ਼ ਓਕੇ 2013
8. ਮਿਸਜ ਪੰਮੀ ਪਿਆਰੇਲਾਲ ਮਿੰਟੀ ਰਾਜਬੀਰ ਫੌਜਦਾਰ ਕਲਰਜ ਟੀ.ਵੀ 2013
9. ਯੇ ਹੈ ਆਸ਼ਿਕੀ ਮਾਨਸਵੀ ਬਿੰਦਾਸ 2013
10. ਮਹਾਰਕਸ਼ਕ ਆਰੀਅਨ ਯੁਵੀਕਾ ਜ਼ੀ ਟੀਵੀ 2014
11. ਤੁਮ ਹੀ ਬੰਦੁ ਸਖਾ ਤੁਮ ਹੀ ਹੋ ਅਵਨੀ ਪੇਥਾਵਾਲਾ  ਜ਼ੀ ਟੀਵੀ 2015

ਹਵਾਲੇ[ਸੋਧੋ]