ਡੀ.ਏ.ਵੀ ਇੰਜੀਨੀਅਰਿੰਗ ਅਤੇ ਤਕਨੀਕੀ ਸੰਸਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੀ.ਏ.ਵੀ ਇੰਜੀਨੀਅਰਿੰਗ ਅਤੇ ਤਕਨੀਕੀ ਸੰਸਥਾ
ਹੋਰ ਨਾਮ
ਅੰਗਰੇਜ਼ੀ ਵਿੱਚ:'DAVIET'
ਸਥਾਪਨਾ2001 (2001)
ਧਾਰਮਿਕ ਮਾਨਤਾ
ਦਯਾਨੰਦ ਐਂਗਲੋ-ਵੈਦਿਕ ਕਾਲਜ ਟਰੱਸਟ ਅਤੇ ਮੈਨੇਜਮੈਂਟ ਸੁਸਾਇਟੀ
ਵਿੱਦਿਅਕ ਮਾਨਤਾ
ਪੰਜਾਬ ਟੈਕਨੀਕਲ ਯੂਨੀਵਰਸਿਟੀ
ਪ੍ਰਿੰਸੀਪਲਡਾ. ਮਨੋਜ ਕੁਮਾਰ
ਟਿਕਾਣਾ, ,
ਕੈਂਪਸਸ਼ਹਿਰੀ (18 ਏਕੜ)[1]
ਭਾਸ਼ਾਹਿੰਦੀ, ਪੰਜਾਬੀ, ਅੰਗਰੇਜ਼ੀ
ਵੈੱਬਸਾਈਟdavietjal.org

ਡੀ.ਏ.ਵੀ ਇੰਜੀਨੀਅਰਿੰਗ ਅਤੇ ਤਕਨੀਕੀ ਸੰਸਥਾ (ਅੰਗਰੇਜ਼ੀ ਵਿੱਚ:DAVIET, ਡੇਵੀਅਟ) ਇੱਕ ਇੰਜੀਨੀਅਰਿੰਗ ਸੰਸਥਾ ਹੈ, ਜੋ ਕਿ ਜਲੰਧਰ ਵਿੱਚ ਸਥਿਤ ਹੈ। ਇਹ ਸੰਸਥਾ ਦਯਾਨੰਦ ਐਂਗਲੋ-ਵੈਦਿਕ ਕਾਲਜ ਟਰੱਸਟ ਅਤੇ ਮੈਨੇਜਮੈਂਟ ਸੁਸਾਇਟੀ ਦੁਆਰਾ ਸਥਾਪਿਤ ਕੀਤੀ ਗਈ ਹੈ। ਡੀ.ਏ.ਵੀ ਕਾਲਜ ਟਰੱਸਟ ਅਤੇ ਮੈਨੇਜਮੈਂਟ ਸੁਸਾਇਟੀ ਭਾਰਤ ਦੀ ਇੱਕ ਵੱਡੀ ਗੈਰ-ਸਰਕਾਰੀ ਸਿੱਖਿਅਕ ਸੰਸਥਾ ਹੈ ਜਿਸਦੀਆਂ ਭਾਰਤ ਅਤੇ ਵਿਦੇਸ਼ਾਂ ਵਿੱਚ 700 ਦੇ ਲਗਭਗ ਸੰਸਥਾਵਾਂ ਹਨ। ਇਸ ਸੰਸਥਾ ਵਿੱਚ ਇੰਜੀਨੀਅਰਿੰਗ ਦੇ ਛੇ ਵੱਖ-ਵੱਖ ਖੇਤਰਾਂ ਵਿੱਚ ਬੀ.ਟੈੱਕ ਕੋਰਸ ਕਰਵਾਇਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਐਮ.ਟੈੱਕ, ਐਮ.ਸੀ.ਏ ਅਤੇ ਐਮ.ਬੀ.ਏ ਕੋਰਸ ਕਰਵਾਏ ਜਾਂਦੇ ਹਨ।

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. "ABOUT INSTITUTE". DAV Institute of Engineering and Technology. Archived from the original on 5 ਫ਼ਰਵਰੀ 2015. Retrieved 13 February 2015. {{cite web}}: Unknown parameter |dead-url= ignored (|url-status= suggested) (help)