ਡੂਡਲਬਗ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡੂਡਲਬਗ
ਸ਼ੁਰੂਆਤੀ ਸਕ੍ਰੀਨਸ਼ਾੱਟ
ਨਿਰਦੇਸ਼ਕਕ੍ਰਿਸਟੋਫ਼ਰ ਨੋਲਨ
ਨਿਰਮਾਤਾਐਮਾ ਥੌਮਸ
ਕ੍ਰਿਸਟੋਫ਼ਰ ਨੋਲਨ
Steve Street
ਲੇਖਕਕ੍ਰਿਸਟੋਫ਼ਰ ਨੋਲਨ
ਸਿਤਾਰੇਜੈਰੇਮੀ ਥਿਓਬਾਲਡ
ਸੰਗੀਤਕਾਰਡੇਵਿਡ ਜੂਲੇਆਨ
ਸਿਨੇਮਾਕਾਰਕ੍ਰਿਸਟੋਫ਼ਰ ਨੋਲਨ
ਸੰਪਾਦਕਕ੍ਰਿਸਟੋਫ਼ਰ ਨੋਲਨ
ਵਰਤਾਵਾN/A
ਸਿਨੇਮਾ 16
ਰਿਲੀਜ਼ ਮਿਤੀ(ਆਂ)
  • 1997 (1997)
ਮਿਆਦ3 ਮਿੰਟ
ਦੇਸ਼ਯੂਨਾਇਟਡ ਕਿੰਗਡਮ
ਭਾਸ਼ਾਅੰਗਰੇਜ਼ੀ
ਬਜਟ$1,000 (ਸਟੀਕ ਖ਼ਰਚ ਦੀ ਜਾਣਕਾਰੀ ਨਹੀਂ)

ਡੂਡਲਬਗ ਕ੍ਰਿਸਟੋਫ਼ਰ ਨੋਲਨ ਦੀ 1997 ਦੀ ਇੱਕ ਲਘੂ ਮਨੋਵਿਗਿਆਨਿਕ ਰਹੱਸਮਈ ਫਿਲਮ ਹੈ [1]

ਪਲਾਟ[ਸੋਧੋ]

ਫ਼ਿਲਮ ਇੱਕ ਗੰਦੇ ਜਿਹੇ ਅਪਾਰਟਮੈਂਟ ਵਿੱਚ ਇੱਕ ਮੈਲੇ-ਕੁਚੈਲੇ ਆਦਮੀ ਨੂੰ ਵਿਖਾਉਂਦੀ ਹੈ। ਉਹ ਬਹੁਤ ਬੇਚੈਨ ਹੈ ਅਤੇ ਪਾਗਲਾਂ ਵਾਂਗ ਹਰਕਤਾਂ ਕਰਦਾ ਹੈ। ਉਹ ਕਮਰੇ ਵਿੱਚ ਇੱਕ ਛੋਟੇ ਜਿਹੇ ਜੀਵ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਫਰਸ਼ 'ਤੇ ਤੁਰ ਫਿਰ ਰਿਹਾ ਹੈ। ਪਰ ਮਗਰੋਂ ਇਹ ਗੱਲ ਦਾ ਪਤਾ ਲੱਗਦੀ ਹੈ ਕਿ ਬੱਗ ਉਸਦਾ ਆਪਣਾ ਹੀ ਛੋਟਾ ਰੂਪ ਹੈ। ਉਹ ਆਪਣੀ ਜੁੱਤੀ ਨਾਲ ਉਸ ਉੱਪਰ ਹਮਲਾ ਕਰਦਾ ਹੈ। ਹਾਲਾਂਕਿ ਉਸਦੇ ਛੋਟੇ ਰੂਪ ਦੀਆਂ ਹਰਕਤਾਂ ਵੀ ਬਿਲਕੁਲ ਉਸੇ ਵਰਗੀਆਂ ਹਨ ਅਤੇ ਫ਼ਿਲਮ ਦੇ ਆਖ਼ਰੀ ਸੀਨ ਵਿੱਚ ਉਸਦਾ ਇੱਕ ਬਹੁਤ ਵੱਡਾ ਰੂਪ ਉਸਦੇ ਪਿੱਛੇ ਵਿਖਾਇਆ ਜਾਂਦਾ ਹੈ ਜਿਹੜਾ ਉਸਨੂੂੰ ਮਾਰਦਾ ਹੈ।

ਹਵਾਲੇ[ਸੋਧੋ]

  1. "Big Directors Small Films: Christopher Nolan's Doodlebug". Slashfilm.com. 11 October 2008. Retrieved 27 August 2012. 

ਬਾਹਰੀ ਲਿੰਕ[ਸੋਧੋ]