ਇਨਸੈਪਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਨਸੈਪਸ਼ਨ
Inception
ਫ਼ਿਲਮ ਦੀ ਪਾਤਰ-ਮੰਡਲੀ
ਨਿਰਦੇਸ਼ਕਕ੍ਰਿਸਟੋਫ਼ਰ ਨੋਲਨ
ਨਿਰਮਾਤਾ
ਲੇਖਕਕ੍ਰਿਸਟੋਫ਼ਰ ਨੋਲਨ
ਸਿਤਾਰੇ
ਸੰਗੀਤਕਾਰਹਾਂਸ ਸਿਮਰ[1]
ਸਿਨੇਮਾਕਾਰਵਾਲੀ ਫ਼ਿਸਟਰ
ਸੰਪਾਦਕਲੀ ਸਮਿੱਥ
ਸਟੂਡੀਓ
ਵਰਤਾਵਾਬਾਰਨਰ ਬਰੋਜ਼ ਪਿਕਚਰਜ਼
ਰਿਲੀਜ਼ ਮਿਤੀ(ਆਂ)
  • 8 ਜੁਲਾਈ 2010 (2010-07-08) (ਲੰਦਨ ਪ੍ਰੀਮੀਅਰ)
  • 16 ਜੁਲਾਈ 2010 (2010-07-16) (ਯੂਨਾਈਟਡ ਕਿੰਗਡਮ)
  • 16 ਜੁਲਾਈ 2010 (2010-07-16) (ਸੰਯੁਕਤ ਰਾਜ ਅਮਰੀਕਾ)
ਮਿਆਦ148 ਮਿੰਟ[2]
ਦੇਸ਼ਸੰਯੁਕਤ ਰਾਜ
ਸੰਯੁਕਤ ਬਾਦਸ਼ਾਹੀ[3][4]
ਭਾਸ਼ਾਅੰਗਰੇਜ਼ੀ
ਬਜਟ$160 ਮਿਲੀਅਨ[5]
ਬਾਕਸ ਆਫ਼ਿਸ$825.5 ਮਿਲੀਅਨ[6]

ਇਨਸੈਪਸ਼ਨ 2010 ਦੀ ਇੱਕ ਵਿਗਿਆਨਕ ਗਲਪ ਵਾਲ਼ੀ ਰੋਮਾਂਚਕ ਫ਼ਿਲਮ ਹੈ ਜਿਸ ਨੂੰ ਕ੍ਰਿਸਟੋਫ਼ਰ ਨੋਲਾਨ ਨੇ ਲਿਖਿਆ, ਬਣਾਇਆ ਅਤੇ ਦਿਸ਼ਾ ਦਿੱਤੀ ਹੈ। ਇਸ ਫ਼ਿਲਮ ਵਿੱਚ ਕਈ ਨਾਮਵਰ ਅਦਾਕਾਰ ਹਨ ਜਿਹਨਾਂ ਵਿੱਚ ਲੀਓਨਾਰਡੋ ਡੀਕੈਪਰੀਓ, ਐਲਨ ਪੇਜ, ਜੌਸਫ਼ ਗਾਰਡਨ-ਲੈਵਿਟ, ਮਾਰੀਓਂ ਕੋਤੀਯਾਰ, ਕੈਨ ਵਾਟਾਨਾਬੇ, ਟਾਮ ਹਾਰਡੀ, ਦਲੀਪ ਰਾਓ, ਸਿਲੀਅਨ ਮਰਫ਼ੀ, ਟਾਮ ਬਿਰੈਂਜਰ ਅਤੇ ਮਾਈਕਲ ਕੇਨ ਸ਼ਾਮਲ ਹਨ। ਡੀਕੈਪਰੀਓ, ਡੌਮ ਕੌਬ ਨਾਮਕ ਪੇਸ਼ਾਵਰ ਚੋਰ ਦਾ ਰੋਲ ਅਦਾ ਕਰਦਾ ਹੈ ਜੋ ਆਪਣੇ ਨਿਸ਼ਾਨਿਆਂ ਦੇ ਅਵਚੇਤਨਾ ਅੰਦਰ ਵੜ ਕੇ ਨਿਗਮਤ ਤੋੜ-ਫੋੜ ਕਰਦਾ ਹੈ। ਇਹਨੂੰ ਛੁਟਕਾਰੇ ਦਾ ਇੱਕ ਮੌਕਾ ਦਿੱਤਾ ਜਾਂਦਾ ਹੈ ਜਿਸ ਵਿੱਚ ਇਹਨੂੰ ਅਜਿਹਾ ਕੰਮ ਕਰਨਾ ਹੁੰਦਾ ਹੈ ਜੋ ਨਾਮੁਮਕਿਨ ਸਮਝਿਆ ਜਾਂਦਾ ਹੈ: "ਇਨਸੈਪਸ਼ਨ/ਮੁੱਢ", ਨਿਸ਼ਾਨੇ ਦੀ ਅਵਚੇਤਨਾ ਵਿੱਚ ਕਿਸੇ ਦੂਜੇ ਬੰਦੇ ਦੇ ਖ਼ਿਆਲ ਨੂੰ ਗੱਡਣਾ।[7]

ਹਵਾਲੇ[ਸੋਧੋ]

  1. George (July 23, 2009). "Inception Cast and Crew Updates". Cinema Rewind. Archived from the original on ਅਪ੍ਰੈਲ 25, 2012. Retrieved 31 ਅਗਸਤ 2009.  Check date values in: |access-date=, |archive-date= (help)
  2. "Inception". BBFC. 29 ਜੂਨ 2010. Retrieved 8 ਅਗਸਤ 2010.  Check date values in: |access-date=, |date= (help)
  3. Chang, Justin (5 ਜੁਲਾਈ 2010). "Inception". ਵਰਾਇਟੀ. Retrieved 5 ਜੁਲਾਈ 2010.  Check date values in: |access-date=, |date= (help)
  4. "Inception". LUMIERE: Data base on admissions of films released in Europe. Retrieved 13 ਜੂਨ 2014.  Check date values in: |access-date= (help)
  5. Fritz, Ben (July 15, 2010). "Movie projector: 'Inception' headed for No. 1, 'Sorcerer's Apprentice' to open in third". ਲਾਸ ਏਂਜਲਸ ਟਾਈਮਜ਼. Retrieved 27 ਜੁਲਾਈ 2010. It's also one of the most expensive, at $160million, a cost that was split by Warner and Legendary Pictures.  Check date values in: |access-date= (help)
  6. "Inception". Box Office Mojo. Retrieved 16 ਜਨਵਰੀ 2011.  Check date values in: |access-date= (help)
  7. Eisenberg, Mike (5 ਮਈ 2010). "Updated 'Inception' Synopsis Reveals More". Screen Rant. Retrieved 18 ਜੁਲਾਈ 2010. One last job could give him his life back but only if he can accomplish the impossible—inception.  Check date values in: |access-date=, |date= (help)

ਬਾਹਰੀ ਜੋੜ[ਸੋਧੋ]