ਸਮੱਗਰੀ 'ਤੇ ਜਾਓ

ਡੈਨਿਸ ਰਿਚੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਡੇਨਿਸ਼ ਰਿੱਚੀ ਤੋਂ ਮੋੜਿਆ ਗਿਆ)
ਡੇਨਿਸ਼ ਮੈਕਅਲੀਸਟਰ ਰਿੱਚੀ
Dennis Ritchie, 2011
ਜਨਮ(1941-09-09)ਸਤੰਬਰ 9, 1941
ਮੌਤਅੰ. ਅਕਤੂਬਰ 12, 2011(2011-10-12) (ਉਮਰ 70)
ਰਾਸ਼ਟਰੀਅਤਾਅਮਰੀਕਨ
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ (Ph.D., 1968)
ਲਈ ਪ੍ਰਸਿੱਧALTRAN
B
BCPL
C
Multics
Unix
ਪੁਰਸਕਾਰTuring Award (1983)
National Medal of Technology (1998)
IEEE Richard W. Hamming Medal (1990)
Computer Pioneer Award (1994)
Computer History Museum Fellow (1997)[1]
Harold Pender Award (2003)
Japan Prize (2011)
ਵਿਗਿਆਨਕ ਕਰੀਅਰ
ਖੇਤਰਕੰਪਿਊਟਰ ਵਿਗਿਆਨ
ਅਦਾਰੇਲੂਸੈਂਟ ਟੇਕਨਾਲੋਜੀ
ਬੇੱਲ ਲੈਬ

ਡੇਨਿਸ਼ ਮੈਕਅਲੀਸਟਰ ਰਿੱਚੀ (9 ਸਤੰਬਰ 1941 – ਅੰ. 12 ਅਕਤੂਬਰ 2011[2][3][4][5]) ਅਮਰੀਕਨ ਕੰਪਿਊਟਰ ਵਿਗਿਆਨੀ ਸੀ। ਉਸਨੇ C ਕੰਪਿਊਟਰ ਭਾਸ਼ਾ ਇਜਾਦ ਕੀਤੀ, ਅਤੇ ਕੇਨ ਥਾਮਸਨ ਨਾਲ ਮਿਲ ਕੇ UNIX ਕੰਪਿਊਟਰ ਓਪਰੇਟਿੰਗ ਸਿਸਟਮ ਤਿਆਰ ਕੀਤਾ। ਇਹਨਾਂ ਖੋਜਾਂ ਲਈ ਉਸ ਨੂੰ ਅਤੇ ਕੇਨ ਥਾਮਸਨ ਨੂੰ ਸਾਂਝੇ ਤੌਰ 'ਤੇ ਐਸੋਸੀਏਸਨ ਆਫ਼ ਕੰਪਿਊਟੰਗ ਮਸ਼ੀਨੀਰੀ ਵੱਲੋਂ 1983 ਵਿੱਚ ਟਿਊਰਿੰਗ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ IEEE ਵੱਲੋਂ ਉਸ ਨੂੰ 1990 ਵਿੱਚ ਹੇਮਿੰਗ ਤਮਗੇ ਨਾਲ ਅਤੇ 1999 ਵਿੱਚ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਵੱਲੋਂ ਨੈਸ਼ਨਲ ਮੈਡਲ ਆਫ਼ ਟੈਕਨਾਲਜੀ ਨਾਲ ਸਨਮਾਨਿਤ ਕੀਤਾ ਗਿਆ। ਰਿੱਚੀ 2007 ਵਿੱਚ ਸੇਵਾਮੁਕਤ ਹੋਣ ਤੋ ਪਹਿਲਾਂ ਲੂਸੈਂਟ ਟੈਕਨਾਲਜੀ ਸਿਸਟਮ ਸਾਫਟਵੇਅਰ ਵਿੱਚ ਖੋਜ ਵਿਭਾਗ ਦਾ ਮੁਖੀ ਸੀ।

ਹਵਾਲੇ

[ਸੋਧੋ]
  1. "Dennis Ritchie 1997 Fellow". Archived from the original on 2015-01-03. Retrieved 2015-05-31. {{cite web}}: Unknown parameter |dead-url= ignored (|url-status= suggested) (help)
  2. Lohr, Steve (October 12, 2011), "Dennis Ritchie, Programming Trailblazer, Dies at 70", The New York Times, retrieved October 13, 2011, Dennis M. Ritchie, who helped shape the modern digital era by creating software tools that power things as diverse as search engines like Google and smartphones, was found dead on Wednesday at his home in Berkeley Heights, N.J. He was 70. Mr. Ritchie, who lived alone, was in frail health in recent years after treatment for prostate cancer and heart disease, said his brother Bill.
  3. "Unix creator Dennis Ritchie dies aged 70". BBC News. October 13, 2011. Retrieved 2011-10-14. Pioneering computer scientist Dennis Ritchie has died after a long illness. ... The first news of Dr Ritchie's death came via Rob Pike, a former colleague who worked with him at Bell Labs. Mr Ritchie's passing was then confirmed in a statement from Alcatel-Lucent which now owns Bell Labs.
  4. Rob Pike (October 12, 2011), (untitled post to Google+), retrieved October 14, 2011, I just heard that, after a long illness, Dennis Ritchie (dmr) died at home this weekend. I have no more information.
  5. Campbell-Kelly, Martin (October 13, 2011), "Dennis Ritchie obituary", The Guardian, retrieved October 13, 2011, Dennis MacAlistair Ritchie, computer scientist, born 9 September 1941; died 12 October 2011