ਬਿਲ ਕਲਿੰਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਿਲ ਕਲਿੰਟਨ
42ਵਾਂ ਅਮਰੀਕਾ ਦਾ ਰਾਸ਼ਟਰਪਤੀ
ਅਹੁਦੇ 'ਤੇ
20 ਜਨਵਰੀ, 1993 – 20 ਜਨਵਰੀ, 2001
ਉਪ ਰਾਸ਼ਟਰਪਤੀ ਅਲ ਗੌਰ
ਪਿਛਲਾ ਅਹੁਦੇਦਾਰ ਜਾਰਜ ਐਚ. ਵਾਕਰ ਬੁਸ਼
ਅਗਲਾ ਅਹੁਦੇਦਾਰ ਜਾਰਜ ਵਾਕਰ ਬੁਸ਼
40ਵਾਂ ਅਤੇ 42ਵਾਂ [[ਆਰਕੰਸਾ ਦਾ ਗਵਰਨਰ]]
ਅਹੁਦੇ 'ਤੇ
11 ਜਨਵਰੀ, 1983 – 12 ਦਸੰਬਰ, 1992
[[ਲੈਫਟੀਨੈਂਟ ਆਰਕੰਸਾ ਦਾ ਗਵਰਨਰ|ਲੈਫਟੀਨੈਂਟ]]
  • ਵਿਨਸਨ ਬਰੇਅੰਟ
  • ਜਿਮ ਟੱਕਰ
ਪਿਛਲਾ ਅਹੁਦੇਦਾਰ ਫ਼ਰੈਕ ਡੀ. ਵ੍ਹਾਈਟ
ਅਗਲਾ ਅਹੁਦੇਦਾਰ ਜਿਮ ਟੱਕਰ
ਅਹੁਦੇ 'ਤੇ
9 ਜਨਵਰੀ, 1979 – 19 ਜਨਵਰੀ, 1981
ਲੈਫਟੀਨੈਂਟ ਜੋਏ ਪੁਰਸੈਲ
ਪਿਛਲਾ ਅਹੁਦੇਦਾਰ ਜੋਏ ਪੁਰਸੈਲਅੰਤਰਿਮ
ਅਗਲਾ ਅਹੁਦੇਦਾਰ ਫ਼ਰੈਕ ਵ੍ਹਾਈਟ
50ਵਾਂ [[ਆਰਕੰਸਾ ਦਾ ਅਟੋਰਨੀ ਜਰਨਲ]]
ਅਹੁਦੇ 'ਤੇ
3 ਜਨਵਰੀ, 1977 – 9 ਜਨਵਰੀ, 1979
ਗਵਰਨਰ ਜੋਏ ਪੁਰਸੈਲ (ਅੰਤਰਿਮ)
ਪਿਛਲਾ ਅਹੁਦੇਦਾਰ ਜਿਮ ਟੱਕਰ
ਅਗਲਾ ਅਹੁਦੇਦਾਰ ਸਟੇਵ ਕਲਾਰਕ
ਨਿੱਜੀ ਵੇਰਵਾ
ਜਨਮ ਵਿਲੀਅਮ ਜੈਫਰਸਨ ਬਲੈਥ III
(1946-08-19) ਅਗਸਤ 19, 1946 (ਉਮਰ 70)
ਹੋਪ, ਆਰਕੰਸਾ, ਅਮਰੀਕਾ
ਸਿਆਸੀ ਪਾਰਟੀ ਡੈਮੋਕਰੋਟਿਕ ਪਾਰਟੀ
ਜੀਵਨ ਸਾਥੀ ਹਿਲੇਰੀ ਕਲਿੰਟਨ, 11 ਅਕਤੂਬਰ, 1975
ਸਬੰਧ ਕਲਿੰਟਨ ਪਰਿਵਾਰ
ਔਲਾਦ ਚੈਲਸੀਆ ਕਲਿੰਟਨ
ਅਲਮਾ ਮਾਤਰ
ਪੇਸ਼ਾ
ਦਸਤਖ਼ਤ Cursive signature of Bill Clinton in ink
ਵੈੱਬਸਾਈਟ clintonlibrary.gov

ਬਿਲ ਕਲਿੰਟਨ ਅਮਰੀਕਾ ਦੇ 42ਵੇਂ ਰਾਸ਼ਟਰਪਤੀ ਸਨ ਜਿਹਨਾਂ ਨੇ 1993 ਤੋਂ 2001 ਤੱਕ ਅਮਰੀਕਾ ਦੀ ਅਗਵਾਈ ਕੀਤੀ। ਉਹ ਡੈਮੋਕਰੈਟਿਕ ਪਾਰਟੀ ਤੋਂ ਦੇਸ਼ ਦੇ ਰਾਸ਼ਟਰਪਤੀ ਬਣੇ। ਇਸ ਤੋਂ ਪਹਿਲਾ ਉਹ ਆਰਕੰਸਾ ਪ੍ਰਾਂਤ ਦੇ ਗਵਰਨ ਸਨ। ਉਹ 1979 ਤੋਂ 1981 ਅਤੇ ਦੂਜੀ ਵਾਰ 1983 ਤੋਂ 1992 ਗਵਰਨਰ ਰਹੇ। ਉਹ ਇਸ ਰਾਜ ਦੇ ਅਟਾਰਨੀ ਜਰਨਲ 1977 ਤੋਂ 1979 ਤੱਕ ਰਹੇ। [1]

ਹਵਾਲੇ[ਸੋਧੋ]

  1. "Directory of Irish Genealogy: American Presidents with Irish Ancestors". Homepage.eircom.net. March 23, 2004. Retrieved August 30, 2011.