ਸਮੱਗਰੀ 'ਤੇ ਜਾਓ

ਡੇਰਾ ਇਸਮਾਈਲ ਖ਼ਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ڈیرہ اسماعیل خان
ਡੇਰਾ ਇਸਮਾਈਲ ਖ਼ਾਨ
ਦੇਸ਼ ਪਾਕਿਸਤਾਨ
ਸੂਬਾਖ਼ੈਬਰ ਪਖ਼ਤੂਨਖ਼ਵਾ ਸੂਬਾ
ਸਰਕਾਰ
 • ਡੀਸੀ ਡੀਆਈ ਖ਼ਾਨਜਨਾਬ ਨਿਸਾਰ ਅਹਿਮਦ
ਉੱਚਾਈ
165 m (541 ft)
ਸਮਾਂ ਖੇਤਰਯੂਟੀਸੀ+5 (ਪੀਐਸਟੀ)
Number of union councils47

ਡੇਰਾ ਇਸਮਾਈਲ ਖ਼ਾਨ (ਉਰਦੂ, ਪਸ਼ਤੋ: ڈیرہ اسماعیل خان, ਪਸ਼ਤੋ: ډېره اسماعيل خان‎), ਸੰਖੇਪ ਡੀ. ਆਈ. ਖ਼ਾਨ,[1]ਖ਼ੈਬਰ ਪਖ਼ਤੂਨਖ਼ਵਾ ਪਾਕਿਸਤਾਨ ਦਾ ਇੱਕ ਸ਼ਹਿਰ ਅਤੇ ਇਸੇ ਨਾਮ ਦੀ ਇੱਕ ਡਵੀਜ਼ਨ ਦਾ ਇੱਕ ਜ਼ਿਲ੍ਹਾ ਸਿੰਧ ਦਰਿਆ ਦੇ ਪੱਛਮੀ ਕਿਨਾਰੇ ਆਬਾਦ ਹੈ।

ਹਵਾਲੇ

[ਸੋਧੋ]