ਡੇਲੀ ਪੋਸਟ ਇੰਡੀਆ
ਦਿੱਖ
ਡੇਲੀ ਪੋਸਟ ਇੰਡੀਆ ਚੰਡੀਗੜ੍ਹ, ਭਾਰਤ ਤੋਂ ਪ੍ਰਕਾਸ਼ਤ ਇੱਕ ਅੰਗਰੇਜ਼ੀ ਬ੍ਰੌਡਸ਼ੀਟ ਰੋਜ਼ਾਨਾ ਅਖ਼ਬਾਰ ਹੈ।[1] ਅਖ਼ਬਾਰ ਦਾ ਪਹਿਲਾ ਐਡੀਸ਼ਨ 15 ਜੁਲਾਈ 2011 ਨੂੰ ਛਪਿਆ। ਡੇਲੀ ਪੋਸਟ ਦਾ ਇੱਕ ਵਿਸ਼ੇਸ਼ ਐਡੀਸ਼ਨ ਵੀ ਹੈ, ਇਹ ਚੰਡੀਗੜ੍ਹ ਅਤੇ ਖੇਤਰ ਲਈ ਵਿਸ਼ੇਸ਼ ਐਡੀਸ਼ਨ ਪ੍ਰਕਾਸ਼ਿਤ ਕਰਦਾ ਹੈ। ਡੇਲੀ ਪੋਸਟ ਈ-ਪੇਪਰ ਫਾਰਮੈਟ ਵਿੱਚ ਵੀ ਉਪਲਬਧ ਹੈ।[2] ਡੇਲੀ ਪੋਸਟ ਅਖ਼ਬਾਰ ਵਿਜੀਲੈਂਟ ਮੀਡੀਆ ਪ੍ਰਾਈਵੇਟ ਲਿਮਟਿਡ ਦਾ ਇੱਕ ਹਿੱਸਾ ਹੈ।
ਹਵਾਲੇ
[ਸੋਧੋ]- ↑ "Daily Post India Registration Details". Registrar of Newspaper for India. 15 June 2011. Archived from the original on 17 November 2015. Retrieved 5 November 2015.
- ↑ Daily Post India. "Daily Post E-Paper Editions". Archived from the original on 22 November 2015. Retrieved 5 November 2015.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |