ਡੇਵਿਡ ਫਾਸਟਰ ਵਾਲਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡੇਵਿਡ ਫਾਸਟਰ ਵਾਲਸ
ਵਾਲਸ ਜਨਵਰੀ 2006 ਵਿੱਚ
ਜਨਮ 21 ਫਰਵਰੀ 1962(1962-02-21)
ਇਥਾਕਾ, ਨਿਊਯਾਰਕ, ਸੰਯੁਕਤ ਰਾਜ ਅਮਰੀਕਾ
ਮੌਤ ਸਤੰਬਰ 12, 2008(2008-09-12) (ਉਮਰ 46)
Claremont, California, ਸੰਯੁਕਤ ਰਾਜ ਅਮਰੀਕਾ
ਕਿੱਤਾ ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ, ਕਾਲਜ ਪ੍ਰੋਫੈਸਰ
ਲਹਿਰ ਉੱਤਰ ਆਧੁਨਿਕ ਸਾਹਿਤ, ਉੱਤਰ ਆਧੁਨਿਕਵਾਦ, ਹਿਸਟੀਰੀਕਲ ਯਥਾਰਥਵਾਦ
ਵਿਧਾ ਸਾਹਿਤਕ ਗਲਪ, ਗੈਰ-ਗਲਪ

ਡੇਵਿਡ ਫਾਸਟਰ ਵਾਲਸ (ਜਨਮ 21 ਫਰਵਰੀ 1962 – 12 ਸਤੰਬਰ 2008) ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਅਮਰੀਕੀ ਲੇਖਕ, ਦੇ ਨਾਲ ਨਾਲ ਅੰਗਰੇਜ਼ੀ ਅਤੇ ਰਚਨਾਤਮਿਕ ਲੇਖਣੀ ਦਾ ਇੱਕ ਪ੍ਰੋਫੈਸਰ ਸੀ। ਵਾਲਸ ਆਪਣੇ 1996 ਦੇ ਨਾਵਲ ਇਨਫ਼ਿਨਟਿਵ ਜੈਸਟ, ਲਈ ਜਾਣਿਆ ਜਾਂਦਾ ਹੈ, ਜਿਸਨੂੰ ਟਾਈਮ ਮੈਗਜ਼ੀਨ ਨੇ 1923 ਤੋਂ 2005 ਤੱਕ ਦੇ ਬਿਹਤਰੀਨ ਨਾਵਲਾਂ ਵਿੱਚ ਰੱਖਿਆ ਹੈ।[1]

ਹਵਾਲੇ[ਸੋਧੋ]

  1. Grossman, Lev; Lacayo, Richard (October 16, 2005). "TIME's Critics pick the 100 Best Novels, 1923 to present". TIME.