ਡਸਦੇਮੋਨਾ (ਉਥੈਲੋ)
ਦਿੱਖ
(ਡੇਸਦੇਮੋਨਾ (ਉਥੈਲੋ) ਤੋਂ ਮੋੜਿਆ ਗਿਆ)
| ਡਸਦੇਮੋਨਾ (ਪਾਤਰ) | |
|---|---|
ਉਥੈਲੋ ਅਤੇ ਡਸਦੇਮੋਨਾ ਵੀਨਸ ਵਿੱਚ,ਥੀਓਡਰ ਚਾਸੇਰੀਉ (1819–56) | |
| ਸਿਰਜਕ | ਵਿਲੀਅਮ ਸ਼ੈਕਸਪੀਅਰ |
ਡਸਦੇਮੋਨਾ ਸ਼ੈਕਸਪੀਅਰ ਦੇ ਸੰਸਾਰ ਪ੍ਰਸਿਧ ਪੰਜ-ਅੰਕੀ ਦੁਖਾਂਤ ਨਾਟਕ ਉਥੈਲੋ (ਅੰਦਾਜ਼ਨ 1601–1604) ਦੀ ਇੱਕ ਪਾਤਰ ਹੈ। ਇਹ ਨਾਟਕ ਸਿੰਥੀਉ ਦੀ 1565 ਵਿੱਚ ਛਪੀ ਇੱਕ ਇਤਾਲਵੀ ਕਹਾਣੀ 'ਉਨ ਕੈਪੀਤਾਨੋ ਮੋਰੋ (Un Capitano Moro -"ਮੂਰ ਦਾ ਕਪਤਾਨ") ਉੱਤੇ ਆਧਾਰਿਤ ਹੈ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |