ਡੈਂਟਿਸਟ
ਡੇਨਟਿਸਟ ਜਾਂ ਦੰਦਾਂ ਦਾ ਡਾਕਟਰ,ਜਿਸ ਨੂੰ ਦੰਦਾਂ ਦਾ ਸਰਜਨ ਵੀ ਆਖਿਆ ਜਾਂਦਾ ਹੈ, ਇੱਕ ਸਿਹਤ ਦੀ ਦੇਖ-ਰੇਖ ਕਰਨ ਵਾਲਾ ਹੁੰਦਾ ਹੈ ਜੋ ਰੋਗ ਦੀ ਪਛਾਣ, ਰੋਕਥਾਮ, ਤੇ ਰੋਗ ਦੇ ਇਲਾਜ ਅਤੇ ਦੰਦਾਂ ਦੇ ਖੋੜ ਦੇ ਸਥਿਤੀ ਵਿੱਚ ਮੁਹਾਰਤ ਹੁੰਦੇ ਹਨ। ਡੇਨਟਿਸਟ ਦੀ ਸਹਾਈ ਟੀਮ ਸਵਾਸਥ ਦੀ ਸੇਵਾ ਪ੍ਰਦਾਨ ਕਰਦੀ ਹੈ ਜਿਸ ਵਿੱਚ ਦੰਦ ਸਹਾਇਕ(dental assistants), ਦੰਦ ਤਕਨੀਸ਼ੀਅਨ (dental technicians), ਤੇ ਦੰਦ ਚਿਕਿਤਸਕ (dental therapists) ਹੁੰਦੇ ਹਨ।
ਟ੍ਰੇਨਿੰਗ[ਸੋਧੋ]
ਇੱਕ ਲਸੰਸਸ਼ੁਦਾ ਦੰਦਾ ਦਾ ਡਾਕਟਰ ਬਣਨ ਲਈ ਇੱਕ ਮਾਨਤਾ ਪ੍ਰਾਪਤ ਦੰਦਾਂ ਦੇ ਵਿਦਿਆਲਾ ਤੋਂ ਡੀਗਰੀ ਕਰਨੀ ਪੈਂਦੀ ਹੈ ਜੋ ਕੀ ਭਾਰਤ ਵਿੱਚ 5 ਸਾਲਾਂ ਬੀ.ਡੀ.ਐਸ BDS (Bachelor of Dental Surgery) ਦਾ ਕੋਰਸ ਹੁੰਦਾ ਹੈ ਜਿਸ ਵਿੱਚ ਚਾਰ ਸਾਲਾਂ ਦੀ ਪੜ੍ਹਾਈ ਤੇ ਇੱਕ ਸਾਲ ਦੀ ਇੰਟਰਨਸ਼ਿਪ ਹੁੰਦੀ ਹੈ। ਭਾਰਤ ਦੀ ਮੈਡੀਕਲ ਕੌਂਸਲ 2010 ਵਿੱਚ 291 ਮੇਡਿਕਲ ਕਾਲਜ ਸੀ ਜੋ ਕੀ ਦੰਦਾ ਦੀ ਸਿੱਖਿਆ ਪ੍ਰਦਾਨ ਕਰਦੇ ਹਨ।[1] ਭਾਰਤ ਦੀ ਦੰਦਾ ਦੀ ਸਿੱਖਿਆ ਡੇਨਟਲ ਕੌਂਸਲ ਆਫ਼ ਇੰਡਿਆ (Dental Council of India) ਦੁਆਰਾ ਨਿਯੰਤ੍ਰਿਤ ਕਿੱਟੀ ਜਾਣਦੀ ਹੈ।
ਸਪੈਸ਼ਲਟੀਜ਼[ਸੋਧੋ]
ਪੋਸਟ ਗ੍ਰੈਜੂਏਟ ਟ੍ਰੇਨਿੰਗ ਤਿਨ ਸਾਲਾਂ ਦੀ ਹੈ ਜਿਸ ਨੂੰ ਐਮ.ਡੀ.ਐਸ.(Master of Dental Surgery (MDS)) ਆਖਦੇ ਹੰਨ ਜੋ ਕੀ ਇਹਨਾਂ ਵਿਸ਼ੇ ਵਿੱਚ ਹੁੰਦੀ ਹੈ-
- ਡੇੰਟਲ ਪਬਲਿਕ ਹੇਲਥ
- ਇੰਡੋਡੋੰਟਿਕਸ
- ਓਰਲ ਐਂਡ ਮੈਕ੍ਸਿਲੋਫ਼ੇਸ਼ਿਅਲ ਸਰਜਰੀ
- ਓਰਲ ਐਂਡ ਮੈਕ੍ਸਿਲੋਫ਼ੇਸ਼ਿਅਲ ਰੇਡਿਓਲੋਜੀ
- ਓਰਲ ਐਂਡ ਮੈਕ੍ਸਿਲੋਫ਼ੇਸ਼ਿਅਲ ਪੈਥੋਲੋਜੀ
- ਓਰਥੋਡੋੰਟਿਕਸ ਐਂਡ ਡੇੰਟੋਫ਼ੇਸ਼ਿਅਲ ਓਰਥੋਪੇਦਿਕਸ
- ਪੀਰਿਓਡੋੰਟੋਲੋਜੀ
- ਪੇਡ੍ਰਿਆਟਿਕ ਡੇੰਤਿਸਟ੍ਰੀ
- ਪ੍ਰੋਸਥੋਡੋੰਟਿਕਸ
ਡਿਗਰੀ[ਸੋਧੋ]
- ਡਾਕਟਰ ਆਫ਼ ਡੇੰਟਲ ਸਰਜਰੀ(DDS)
- ਡਾਕਟਰ ਆਫ਼ ਡੇੰਟਲ ਮੈਡੀਸਿਨ(DMD)
- ਡਾਕਟਰ ਆਫ਼ ਡੇੰਟਿਸਟ੍ਰੀ(DD)[2]
- ਡਾਕਟਰ ਆਫ਼ ਮੈਡੀਕਲ ਡੇੰਟਿਸਟ੍ਰੀ(DrMedDent)
- ਬੈਚੇਲਰ ਆਫ਼ ਡੇੰਟਿਸਟ੍ਰੀ(BDent)
- ਬੈਚੇਲਰ ਆਫ਼ ਡੇੰਟਲ ਸਰਜਰੀ (BDS or BChD or BDentS)
- ਬੈਚੇਲਰ ਆਫ਼ ਡੇੰਟਲ ਸਾਇੰਸ (BDSc or BDentSc)
- ਬੈਚੇਲਰ ਆਫ਼ ਓਰਲ ਹੇਲਥ ਇਨ ਡੇੰਟਲ ਸਾਇੰਸ(B OH DSc)
- ਗਰੈਜੁਏਟ ਡਿਪਲੋਮਾ ਇਨ ਡੇੰਟਿਸਟ੍ਰੀ (Grad Dip Dent)
- ਮਾਸਟਰ ਆਫ਼ ਸਾਇੰਸ ਇਨ ਡੇੰਟਲ ਸਰਜਰੀ (MScDS)
ਹਵਾਲੇ[ਸੋਧੋ]
- ↑ "Statistics from the Ministry of Health and Family Welfare, India". Retrieved 2010-10-10.
- ↑ "Kansas State University Degree Codes and Descriptions" (PDF).
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |