ਡੈਨਿਅਲ ਪਾਇਪਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਡੈਨਿਅਲ ਪਾਇਪਸ

ਡੇਨੀਅਲ ਪਾਈਪਸ (ਅੰਗਰੇਜ਼ੀ Daniel Pipes ਜਨਮ - 9 ਸਤੰਬਰ 1949)) ਅਮਰੀਕਾ ਦੇ ਇੱਕ ਇਤਿਹਾਸਕਾਰ, ਸਿਖਿਆ ਸ਼ਾਸਤਰੀ, ਲੇਖਕ, ਚਿੰਤਕ ਅਤੇ ਸਿਆਸੀ ਟਿੱਪਣੀਕਾਰ ਹਨ ਜੋ ਮੱਧ-ਪੂਰਬ ਅਤੇ ਇਸਲਾਮ ਬਾਰੇ ਆਪਣੇ ਵਿਚਾਰਾਂ ਲਈ ਪ੍ਰਸਿੱਧ ਹਨ। ਉਹ ਮਿਡਲ ਈਸਟ ਫੋਰਮ ਅਤੇ ਇਸਦੇ ਕੈਂਪਸ ਵਾਚ ਪ੍ਰੋਜੈਕਟ ਦੇ ਬਾਨੀ ਅਤੇ ਨਿਰਦੇਸ਼ਕ ਹਨ ਅਤੇ ਇਸਦੀ ਮਿਡਲ ਈਸਟ ਤ੍ਰੈਮਾਸਿਕ ਪਤ੍ਰਿਕਾ ਦੇ ਸੰਪਾਦਕ ਹਨ। ਉਨ੍ਹਾਂ ਦੀ ਲੇਖਣੀ ਅਮਰੀਕੀ ਵਿਦੇਸ਼ ਨੀਤੀ, ਮਧ ਪੂਰਬ, ਇਸਲਾਮ ਅਤੇ ਇਸਲਾਮਵਾਦ ਉੱਤੇ ਕੇਂਦਰਿਤ ਹੈ। ਉਹ ਵਿੱਕੀਸਟਾਰਟ (Wikistrat) ਵਿੱਚ ਇੱਕ ਮਾਹਰ ਵੀ ਹਨ।[੧]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png

ਹਵਾਲੇ[ਸੋਧੋ]