ਡੇਵਿਡ ਰਿਕਾਰਡੋ
ਦਿੱਖ
(ਡੈਵਿਡ ਰੀਕਾਰਡੋ ਤੋਂ ਮੋੜਿਆ ਗਿਆ)
ਪੁਰਾਤਨ ਅਰਥ-ਸ਼ਾਸਤਰ | |
---|---|
ਜਨਮ | ਲੰਡਨ, ਇੰਗਲੈਂਡ | 18 ਅਪ੍ਰੈਲ 1772
ਮੌਤ | 11 ਸਤੰਬਰ 1823 Gatcombe Park, ਗਲੋਕੈਸਟਰਸ਼ਾਇਰ, ਇੰਗਲੈਂਡ | (ਉਮਰ 51)
ਕੌਮੀਅਤ | ਬਰਤਾਨਵੀ |
ਪ੍ਰਭਾਵ | ਐਡਮ ਸਮਿਥ · ਜੈਰੇਮੀ ਬੈਂਥਮ |
ਪ੍ਰਭਾਵਿਤ | Ricardian Socialists · ਹੈਨਰੀ ਜਾਰਜ · ਜਾਨ ਸਟੁਅਰਟ ਮਿੱਲ · Sraffa · Barro · John Ramsay McCulloch · ਕਾਰਲ ਮਾਰਕਸ · Franz Oppenheimer |
ਯੋਗਦਾਨ | Ricardian equivalence, ਮੁੱਲ ਦਾ ਕਿਰਤ ਸਿਧਾਂਤ, comparative advantage, law of diminishing returns, Economic rent[1] |
ਡੇਵਿਡ ਰਿਕਾਰਡੋ (18 ਅਪਰੈਲ 1772 – 11 ਸਤੰਬਰ 1823) ਇੱਕ ਬਰਤਾਨਵੀ ਰਾਜਨੀਤਿਕ ਅਰਥ ਸ਼ਾਸ਼ਤਰੀ ਸੀ। ਐਡਮ ਸਮਿਥ, ਥੌਮਸ ਮਾਲਥਸ ਅਤੇ ਜਾਨ ਸਟੁਅਰਟ ਮਿੱਲ ਦੇ ਨਾਲ ਇਸ ਨੂੰ ਸਭ ਤੋਂ ਪ੍ਰਭਾਵਸ਼ਾਲੀ ਪੁਰਾਤਨ ਅਰਥ ਸ਼ਾਸਤਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2][3]
ਹਵਾਲੇ
[ਸੋਧੋ]- ↑ Miller, Roger LeRoy. Economics Today. Fifteenth Edition. Boston, MA: Pearson Education. page 559
- ↑ Sowell, Thomas (2006). On classical economics. New Haven, CT: Yale University Press.
- ↑ http://www.policonomics.com/david-ricardo/