ਡੋਨਡ ਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡੋਨਡ ਮੰਗੋਲੀਆ ਦੇ 21 ਏਮਗਾਂ (ਰਾਜ) ਵਿੱਚੋਂ ਸਭ ਤੋਂ ਪੂਰਬ ਵੱਲ ਸਥਿਤ ਇੱਕ ਏਮਗ ਹੈ। ਇਸਦੀ ਰਾਜਧਾਨੀ ਚੋਇਬਲਸਾਨ ਹੈ।

ਜਨਸੰਖਿਆ[ਸੋਧੋ]

ਹਾਲਹ ਲੋਕ ਡੋਨਡ ਏਮਗ ਵਿੱਚ ਬਹੁਤਾਂਤ ਵਿੱਚ ਪਾਏ ਜਾਂਦੇ ਹਨ ਪਰ ਬੁਰਜਾਦ ਲੋਕ ਕੁੱਲ ਜਨਸੰਖਿਆ ਦਾ 22.8% ਹਨ ਤੇ ਇਹ ਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿੱਚ ਪਾਏ ਜਾਂਦੇ ਹਨ। ਇਹਨਾਂ ਤੋਂ ਇਲਾਵਾ ਬਾਰਗਾ, ਯੁਜਮਚਿਨ ਤੇ ਹਾਮਨਿਜਨ ਲੋਕ ਵੀ ਪਾਏ ਜਾਂਦੇ ਹਨ।

ਇਤਿਹਾਸ[ਸੋਧੋ]

ਆਵਾਜਾਈ[ਸੋਧੋ]