ਡੋਮਿਨਿਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਡੋਮਿਨਿਕਾ ਦਾ ਰਾਸ਼ਟਰਮੰਡਲ
ਡੋਮਿਨਿਕਾ ਦਾ ਝੰਡਾ
ਮਾਟੋ"Après Bondie, C'est La Ter"  (ਐਂਟੀਲਿਆਈ ਕ੍ਰਿਓਲੇ)
"Après le Bon Dieu, c'est la Terre"  (ਫ਼ਰਾਂਸੀਸੀ)
"ਰੱਬ ਤੋਂ ਬਾਅਦ ਧਰਤੀ ਹੈ"
ਕੌਮੀ ਗੀਤIsle of Beauty, Isle of Splendour
"ਸੁੰਦਰਤਾ ਦਾ ਟਾਪੂ, ਠਾਠ ਦਾ ਟਾਪੂ"
ਡੋਮਿਨਿਕਾ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਰੋਜ਼ੋ
15°18′N 61°23′W / 15.3°N 61.383°W / 15.3; -61.383
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਸਥਾਨਕ ਭਾਸ਼ਾਵਾਂ ਡੋਮਿਨਿਕਾਈ ਕ੍ਰਿਓਲੇ, ਫ਼ਰਾਂਸੀਸੀ
ਜਾਤੀ ਸਮੂਹ (੨੦੦੧[੧]) ੮੬.੮% ਕਾਲੇ
੮.੯% ਮਿਸ਼ਰਤ
੨.੯% ਕੈਰੀਬ ਅਮੇਰਭਾਰਤੀ
੦.੮% ਗੋਰੇ
੦.੭% ਹੋਰ
ਵਾਸੀ ਸੂਚਕ ਡੋਮਿਨਿਕਾਈ
ਸਰਕਾਰ ਇਕਾਤਮਕ ਸੰਸਦੀ ਗਣਰਾਜ
 -  ਰਾਸ਼ਟਰਪਤੀ ਇਲੀਊਦ ਵਿਲੀਅਮਜ਼
 -  ਪ੍ਰਧਾਨ ਮੰਤਰੀ ਰੂਜ਼ਵੈਲਟ ਸਕੈਰਿਟ
ਵਿਧਾਨ ਸਭਾ ਸਭਾ ਸਦਨ
ਸੁਤੰਤਰਤਾ
 -  ਬਰਤਾਨੀਆ ਤੋਂ ੩ ਨਵੰਬਰ ੧੯੭੮ 
ਖੇਤਰਫਲ
 -  ਕੁੱਲ ੭੫੦ ਕਿਮੀ2 (੧੮੪ਵਾਂ)
੨੯੦ sq mi 
 -  ਪਾਣੀ (%) ੧.੬
ਅਬਾਦੀ
 -  ਜੁਲਾਈ ੨੦੦੯ ਦਾ ਅੰਦਾਜ਼ਾ ੭੨,੬੬੦ (੧੯੫ਵਾਂ)
 -  ੨੦੧੧ ਦੀ ਮਰਦਮਸ਼ੁਮਾਰੀ ੭੧,੨੯੩ 
 -  ਆਬਾਦੀ ਦਾ ਸੰਘਣਾਪਣ ੧੦੫/ਕਿਮੀ2 (੯੫ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੯੭੭ ਮਿਲੀਅਨ[੨] 
 -  ਪ੍ਰਤੀ ਵਿਅਕਤੀ $੧੩,੮੧੫[੨] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੪੮੯ ਮਿਲੀਅਨ[੨] 
 -  ਪ੍ਰਤੀ ਵਿਅਕਤੀ $੬,੯੦੯[੨] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੦੭) ਵਾਧਾ ੦.੭੨੪ (ਉੱਚਾ) (੭੩ਵਾਂ)
ਮੁੱਦਰਾ ਪੂਰਬੀ ਕੈਰੀਬਿਆਈ ਡਾਲਰ (XCD)
ਸਮਾਂ ਖੇਤਰ ਪੂਰਬੀ ਕੈਰੀਬਿਆਈ ਸਮਾਂ ਜੋਨ (ਯੂ ਟੀ ਸੀ–੪)
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .dm
ਕਾਲਿੰਗ ਕੋਡ +੧-੭੬੭

ਡੋਮਿਨਿਕਾ (ਫ਼ਰਾਂਸੀਸੀ: Dominique; ਕਲੀ‘ਨਾ (ਕੈਰੀਬ): Wai‘tu kubuli), ਅਧਿਕਾਰਕ ਤੌਰ 'ਤੇ ਡੋਮਿਨਿਕਾ ਦਾ ਰਾਸ਼ਟਰਮੰਡਲ, ਕੈਰੀਬਿਅਨ ਸਾਗਰ ਦੇ ਲੈਸਰ ਐਂਟੀਲਜ਼ ਖੇਤਰ ਵਿੱਚ ਟਾਪੂਨੁਮਾ ਦੇਸ਼ ਹੈ ਜੋ ਮਾਰਟੀਨੀਕ ਦੇ ਉੱਤਰ-ਪੱਛਮ ਅਤੇ ਗੁਆਡਲੂਪ ਦੇ ਦੱਖਣ-ਪੱਛਮ ਵਿੱਚ ਸਥਿੱਤ ਹੈ। ਇਸਦਾ ਖੇਤਰਫਲ ੭੫੦ ਵਰਗ ਕਿਮੀ ਹੈ ਅਤੇ ਸਭ ਤੋਂ ਉੱਚੀ ਥਾਂ ਮੋਰ ਦਿਆਬਲੋਤਿੰਸ ਹੈ ਜਿਸਦੀ ਉਚਾਈ ੧,੪੪੭ ਮੀਟਰ (੪,੭੪੭ ਫੁੱਟ) ਹੈ। ੨੦੧੧ ਦੀ ਮਰਦਮਸ਼ੁਮਾਰੀ ਮੁਤਾਬਕ ਦੇਸ਼ ਦੀ ਅਬਾਦੀ ੭੧,੨੯੩ ਸੀ। ਇਸਦੀ ਰਾਜਧਾਨੀ ਰੋਜ਼ੋ ਵਿਖੇ ਹੈ।

ਭੂਗੋਲ[ਸੋਧੋ]

ਬੰਦਰਗਾਹ ਵਿੱਚ ਲੱਗੇ ਜਹਾਜ਼ ਤੋਂ ਰੋਜ਼ੋ ਦੀ ਤਸਵੀਰ
ਸਮੁੰਦਰ ਨੇੜੇ ਡੋਮਿਨਿਕਾ ਦਾ ਮਿਸਾਲੀ ਦ੍ਰਿਸ਼
ਅੰਦਰੂਨੀ ਡੋਮਿਨਿਕਾ ਦਾ ਮਿਸਾਲੀ ਦ੍ਰਿਸ਼

ਹਵਾਲੇ[ਸੋਧੋ]