ਡੋਮੇਨ (ਜੀਵ-ਵਿਗਿਆਨ)
![]() | ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਡੋਮੇਨ ਕਾਰਲ ਵੋਜ਼ ਨਾਮ ਦੇ ਇੱਕ ਅਮਰੀਕੀ ਮਾਈਕਰੋ ਬਾਇਓਲੋਜੀ ਅਤੇ ਜੈਵ-ਭੌਤਿਕੀ ਦੇ ਮਾਹਿਰ ਦੇ ਤਿਆਰ ਕੀਤੇ ਜੀਵ ਵਿਗਿਆਨਕ ਵਰਗੀਕਰਣ (ਟੈਕਸਾਨੋਮੀ) ਦੇ ਤਿੰਨ-ਡੋਮੇਨ ਸਿਸਟਮ ਵਿੱਚ ਜਗਤ ਉੱਪਰ ਸਥਿਤ ਸਰਵ ਉੱਚ ਟੈਕਸਾਨੋਮਿਕ ਰੈਂਕ ਹੈ।