ਡੋਲਾ ਬੈਨਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡੋਲਾ ਬੈਨਰਜੀ
Dola banerjee.JPG
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (1980-06-02) 2 ਜੂਨ 1980 (ਉਮਰ 40)
ਬਾਰਨਗਰ, ਉੱਤਰੀ 24 ਪਰਗਨਾਜ ​​ਜ਼ਿਲਾ, ਪੱਛਮੀ ਬੰਗਾਲ
ਕਿੱਤਾਖਿਡਾਰਨ (ਤੀਰ ਅੰਦਾਜ਼)

ਡੋਲਾ ਬੈਨਰਜੀ (ਬੰਗਾਲੀ: ਡੋਲਾ ਬੈਨਰਜੀ; ਜਨਮ 2 ਜੂਨ 1980) ਇੱਕ ਭਾਰਤੀ ਖਿਡਾਰਨ ਹੈ, ਜੋ ਤੀਰ ਅੰਦਾਜ਼ੀ ਖੇਡ ਨਾਲ ਜੁੜੀ ਹੈ।[1]

ਅਰੰਭ ਦਾ ਜੀਵਨ[ਸੋਧੋ]

ਡੋਲਾ ਬੈਨਰਜੀ ਅਸ਼ੋਕ ਬੈਨਰਜੀ ਅਤੇ ਕਲਪਨਾ ਬੈਨਰਜੀ ਦੀ ਧੀ ਹੈ। ਉਹ ਕੋਲਕਾਤਾ ਦੇ ਨੇੜੇ ਬਾਰਨਗਰ ਵਿਚ ਪੈਦਾ ਹੋਈ। ਉਸਨੇ ਬਾਰਨਗਰ ਰਾਜਕੁਮਾਰੀ ਮੈਮੋਰੀਅਲ ਗਰਲਜ਼ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। ਅੱਠ ਸਾਲ ਦੀ ਉਮਰ ਵਿਚ, ਉਹ ਬਾਰਨਗਰ ਤੀਰ ਅੰਦਾਜ਼ੀ ਕਲੱਬ ਵਿਚ ਸ਼ਾਮਲ ਹੋ ਗਈ ਸੀ।[2] ਉਸ ਦਾ ਪਹਿਲਾ ਅੰਤਰਰਾਸ਼ਟਰੀ ਪ੍ਰਦਰਸ਼ਨ 1996 ਵਿੱਚ ਸੈਨ ਡਿਏਗੋ ਵਿੱਚ ਯੂਥ ਵਰਲਡ ਚੈਂਪੀਅਨਸ਼ਿਪ ਵਿੱਚ ਸੀ।[3]

ਨਿੱਜੀ ਜ਼ਿੰਦਗੀ[ਸੋਧੋ]

ਬੈਨਰਜੀ ਦੇ ਛੋਟੇ ਭਰਾ ਰਾਹੁਲ ਬੈਨਰਜੀ ਵੀ ਇੱਕ ਤੀਰਅੰਦਾਜ਼ ਹੈ। ਉਹ ਗਾਇਕ ਸ਼ਾਨ ਅਤੇ ਸਾਗਰਿਕਾ ਦੀ ਇੱਕ ਚਚੇਰ ਭਰਾ ਹੈ।

ਹੋਰ ਦੇਖੋ[ਸੋਧੋ]

  • Archery at the 2010 Commonwealth Games
  • Indian Squad for 2008 Olympics

ਹਵਾਲੇ[ਸੋਧੋ]

  1. "DOLA BANERJEE". Archived from the original on 2012-09-16. 
  2. My Fundays by Dola Banerjee in The Telegraph, September 14, 2007
  3. "Dola Banerjee, biography". archeryworldcup.org. Archived from the original on July 22, 2011.