ਡੌਲੀ ਬਿੰਦਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡੌਲੀ ਬਿੰਦਰਾ
Dolly bindra colors indian telly awards cropped.jpg
ਜਨਮ (1970-01-20) 20 ਜਨਵਰੀ 1970 (ਉਮਰ 50)
ਮੁੰਬਈਮਹਾਰਾਸ਼ਟਰ, ਇੰਡੀਆ
ਪੇਸ਼ਾਫ਼ਿਲਮ ਅਦਾਕਾਰਾ, ਕਮੇਡੀਅਨ
ਭਾਗੀਦਾਰਅਭਿਸ਼ੇਕ ਅਰੋੜਾ

ਡੌਲੀ ਬਿੰਦਰਾ ਇੱਕ ਭਾਰਤੀ ਅਭਿਨੇਤਰੀ ਹੈ, ਜਿਸ ਨੂੰ ਅਸਲੀਅਤ ਟੀਵੀ ਸ਼ੋਅ ਬਿੱਗ ਬੋਸ (ਵੋਡਾਫੋਨ ਪੇਸ਼ ਬਿੱਗ ਬੌਸ ਸੀਜ਼ਨ 4) 2010 ਵਿਚ ਹਿੱਸਾ ਲੈਣ ਲਈ ਜਾਣਿਆ ਗਿਆ। [1][2]

ਕੈਰੀਅਰ[ਸੋਧੋ]

ਬਿੰਦਰਾ ਨੇ ਜਦੋਂ ਬਾਲੀਵੁੱਡ ਵਿਚ ਕੰਮ ਕਰਨਾ ਸ਼ੁਰੂ ਕੀਤਾ, ਓਦੋਂ ਉਹ 18 ਸਾਲ ਦੀ ਸੀ। ਬਿੰਦਰਾ ਨੇ ਹਮ ਸਭ ਏਕ ਹੈਂ ਅਤੇ ਗਦਰ ਜਿਹੀਆਂ ਫ਼ਿਲਮਾਂ ਵਿੱਚ ਭੂਮਿਕਾ ਨਿਭਾਉਣ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਸਟੇਜੀ ਸ਼ੋਅ ਕੀਤੇ। ਉਸ ਦੀਆਂ ਹਾਲ ਹੀ ਵਿਚ ਜਾਰੀ ਫ਼ਿਲਮਾਂ  ਤਾਰਾ  ਰੰਪ ਪੰਪ , ਮੰਮਜੀ, ਧੰਨ ਧੰਨਾ ਧੰਨ  ਅਤੇ ਕ੍ਰੇਜ਼ੀ 4 ਹੈ।

ਬਿੰਦਰਾ ਨੇ ਚੌਥੇ ਸੀਜ਼ਨ,  ਅਸਲੀਅਤ ਟੀਵੀ ਸ਼ੋਅ   ਬਿੱਗ ਬੌਸ  ਵਿੱਚ ਵੀ ਹਿੱਸਾ ਲਿਆ।[3]

ਵਿਵਾਦ[ਸੋਧੋ]

ਡੌਲੀ ਬਿੰਦਰਾ ਨੇ ਇੱਕ ਵਾਰ ਰਾਧੇ ਮਾਂ  ਦੁਆਰਾ ਜਿਨਸੀ ਸ਼ੋਸ਼ਣ ਕਰਨ ਦਾ ਦਾਅਵਾ ਕੀਤਾ। ਉਸ ਨੇ ਉਸ ਦੇ ਵਿਰੁੱਧ ਐਫ. ਆਈ. ਆਰ ਵੀ ਦਰਜ਼ ਕਰਵਾਈ ।[4]

ਫ਼ਿਲਮੋਗ੍ਰਾਫੀ[ਸੋਧੋ]

ਸਾਲ ਫ਼ਿਲਮ ਚਰਿੱਤਰ ਨੋਟਸ
2015 ਡੌਲੀ ਕੀ ਡੋਲੀ  ਸਪੈਸ਼ਲ ਦਿੱਖ
2007 ਤਾ ਰਾ ਰੰਪ ਪੰਪ   ਮਿਸਿਜ਼ ਪਨੋਯਾ
2006 ਫਾਇਟ ਕਲੱਬ – ਮੈਨਬ੍ਰਜ਼ ਓਨਲੀ
2005 ਦੋਸਤੀ: ਫ੍ਰੈਂਡਜ਼ ਫ਼ੋਰਏਵਰ 
2005 ਦ ਸਬਲਾਈਮ ਲਵ ਸਟੋਰੀ: ਬਰਸਾਤ ਸ਼ੰਮੀ ਦੀ ਪਤਨੀ
2005 ਮੈਨੇਂ ਪਿਆਰ ਕਿਓ ਕਿਆ  ਨੈਨਾ ਦੀ ਦੋਸਤ
2005 ਜੋ ਬੋਲੇ ਸੋ ਨਿਹਾਲ  ਨਿਹਾਲ ਦੀ ਦੋਸਤ/ਭੈਣ
2004 ਮਦਹੋਸ਼ੀ
2003 ਤਲਾਸ਼: ਦ ਹੰਟ ਬਿਗਨਜ਼...
2002 ਹਾਂ ਮੈਨੇ ਭੀ ਪਿਆਰ ਕਿਆ
2002 ਯੇ ਮੁਹੋਬ੍ਤ ਹੈ  ਜੋਤੀ
2002 ਸਾਲੀ ਪੂਰੀ ਘਰਵਾਲੀ 
2001 ਸਟਾਇਲ  ਚੰਟੂ ਦੀ ਮਾਂ 
2001 ਯਾਦੇਂ.... ਸੈਨਾ ਦੀ ਸੱਸ
2001 ਗਦਰ: ਏਕ ਪ੍ਰੇਮ ਕਥਾ ਗੁਲ ਖਾਨ ਦੀ ਪਤਨੀ
2001 ਸੇਂਸਰ ਮਧੂ (ਸ਼ਿਵ ਪ੍ਰਸ਼ਾਦ ਦੀ ਗ੍ਰਲਫ੍ਰੈਂਡ)
2000 ਖ਼ਿਲਾੜੀ 420
2000 ਬਿਛੂ
2000 ਗਲੇਮਰ ਗਰਲ ਡੋਲੀ
1999 ਜਾਨਵਰ ਸਪਨਾ ਦੀ ਦੋਸਤ
1999 ਪਿਆਰ ਕੋਈ ਖੇਲ ਨਹੀਂ
1996 ਅਜੇ
1996  ਖਿਲਡੀਓਂ ਕਾ ਖ਼ਿਲਾੜੀ ਭਾਗਵੰਤੀ

ਹਵਾਲੇ[ਸੋਧੋ]