ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਢੋਲਕੀ |
ਢੋਲਕੀ ਦੱਖਣੀ ਏਸ਼ੀਆ ਦਾ ਇੱਕ ਦੋ ਸਿਰਿਆਂ ਵਾਲਾ ਢੋਲ ਦੀ ਸ਼ਕਲ ਦਾ ਸਾਜ਼ ਹੈ। ਇਹ ਖੁਸ਼ੀ ਦੇ ਮੌਕਿਆਂ ਤੇ ਵਜਾਇਆ ਜਾਂਦਾ ਹੈ।
ਪੰਜਾਬੀ ਲੋਕਧਾਰਾ ਵਿੱਚ
[ਸੋਧੋ]
ਦੋ ਛੜਿਆਂ ਦੀ ਇੱਕ ਢੋਲਕੀ
ਰੋਜ਼ ਸਵੇਰੇ ਖੜਕੇ,
ਨੀ ਮੇਲਾ ਛੜਿਆਂ ਦਾ
ਦੇਖ ਚੁਬਾਰੇ ਚੜਕੇ,
ਨੀ ਮੇਲਾ ਛੜਿਆਂ ਦਾ...