ਢੋਲਕ ਗੀਤ
ਦਿੱਖ
"ਢੋਲਕ ਗੀਤ" ਵਿਆਹ ਤੋਂ ਕਈ ਦਿਨ ਪਹਿਲਾ ਗਾਏ ਜਾਣ ਚ ਖਾਸ ਦਰਜਾ ਰੱਖਦੇ ਹਨ। ਇਹ ਗੀਤ ਕੁੜੀਆਂ ਚਿੜੀਆਂ ਇਕੱਠੀਆਂ ਹੋ ਕੇ ਢੋਲਕੀ ਤੇ ਗਾਉਦੀਆਂ ਹਨ। ਇਸ ਚ ਨਵੀਂ ਸੇਧ ਦਿੱਤੀ ਜਾਂਦੀ ਹੈ। ਬਚਪਨ ਦੀਆਂ ਗੱਲਾਂ ਕੀਤੀਆ ਜਾਂਦੀਆਂ ਹਨ। ਇਹ ਗੀਤ ਵਿਆਹ ਵਾਲੇ ਘਰਾਂ ਚ ਕਈ ਦਿਨ ਪਹਿਲਾਂ ਰੌਣਕ ਲਾਈ ਰੱਖਦੀਆਂ ਹਨ: "ਪਿੱਪਲ ਦੇ ਪਤਿੱਆ ਵੇ ਕੇਹੀ ਖੜ ਖੜ ਲਾਈ ਐ।" "ਪਤ ਝੜੇ ਪੁਰਾਣੇ ਵੇ ਰੁੱਤ ਨਵਿਆ ਦੀ ਆਈ ਐ।" "ਸਿਰ ਗੁੰਦ ਦੇ ਕਪੱਤੀਏ ਨੈਣੈ,ਉਤੇ ਪਾ ਕੇ ਡਾਕ ਬੰਗਲਾ"