ਢੱਠਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਢੱਟਾ

ਗਾਂ ਦੇ ਨਰ ਰੂਪ ਨੂੰ ਬਲਦ ਕਹਿੰਦੇ ਨੇ !ਬਲਦ ਖੇਤਬਾੜੀ ਵਿੱਚ ਬਹੁੱਤ ਕੰਮ ਆਉੰਦਾ ਜਿਵੇ ਬਾਹੀ/ ਜੋਤ , ਗੱੜ੍ਹਾ ਖਿੱਚਣਾਂ, ਰੇਹੜ੍ਹਾ ਖਿੱਚਣਾਂ, ਟਿੱਡਾਂ ਵਾਲੇ ਖੂਹ ਤੋ ਪਾਣੀ ਕੱਢਣਾ, ਝੱਟੇ ਤੇ ਜੋੜਣਾਂ ਆਦਿ |

ਪਰ ਜਦ ਨਰ ਨੂੰ ਦਾਗ ਦੇ ਕੇ ਖੁੱਲਾ ਛੱਡ ਦਿੱਤਾ ਜਾਂਦਾ ਤਾਂ ਕੇ ਓਹ ਗਾਂਵਾ ਨੂੰ ਨਮੇ ਦੁੱਧ ਕਰ ਸਕੇ ਤਾਂ ਓਸਤੇ ਕਿਸੇ ਇੱਕ ਵਿਅਕਤੀ ਦੀ ਮਾਲਕੀ ਨਹੀਂ ਰਹਿੰਦੀ ਸਗੋ ਸਮੂਹ ਪਿੰਡ ਦੀ ਮਾਲਕੀ ਹੋ ਜਾਂਦੀ ਹੈ ਏਹ ਪਿੰਡ ਵਿੱਚ ਅਜਾਦ ਘੁੰਮਦਾ ਤੇ ਫਸਲਾਂ ਚਰਦਾ ਰਹਿੰਦਾ ਏਸਤੋ ਖੇਤੀ ਦਾ ਕੋਈ ਕੰਮ ਨਹੀ ਲਿਆ ਜਾਂਦਾ ਤਦ ਏਸਨੂੰ ਢੱਟਾ ਕਿਹਾ ਜਾਂਦਾ ਹੈ। ਇਹ ਗਾਂ ਨਾਲੋਂ ਭਾਰੀ-ਭਰਕਮ,ਤੱਕੜਾ ਹੁੰਦਾ ਤੇ ਕਈ ਵਾਰ ਏਹ  ਖੁੰਖਾਰ ਹੋ ਜਾਂਦਾ ਹੈ, ਏਸ ਅਵੱਸਥਾ ਨੂੰ ਭੂਸਰਿਆ ਢੱਟਾ ਕਿਹਾ ਜਾਂਦਾ !  ਕਈ ਕੌਮਾਂ ਦਾ ਇਹ ਨਿਸ਼ਾਨ ਵੀ ਪੁਰਾਣੇ ਸਮੇਂ ਤੋਂ ਰਿਹਾ ਹੈ। ਇਸ ਦਾ ਮਾਸ ਵੀ ਖਾਦਾ ਜਾਂਦਾਂ ਹੈ। ਇੰਡਸ ਵੈਲੀ ਦੀ ਸਭਿਅਤਾ ਵਿੱਚੋ ਢੱਠੇ ਦੀ ਚਿੱਤਰਕਾਰੀ ਮਿਲੀ ਹੈ ! 
Under construction icon-blue.svg ਲੇਖ ਉੱਸਾਰੀ ਹੇਠ