ਤਕੀ ਅਬਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਾ. ਸਈਦ ਤਕੀ ਅਬਦੀ
ਜਨਮਸਈਦ ਤਕੀ ਹਸਨ ਅਬਦੀ
(1952-03-01) 1 ਮਾਰਚ 1952 (ਉਮਰ 68)
Delhi, India
ਕੌਮੀਅਤਕੈਨੇਡਾ
ਕਿੱਤਾAuthor, research scholar, poet, orator, critic, and journalist
ਪ੍ਰਭਾਵਿਤ ਕਰਨ ਵਾਲੇMir Anis, Mirza Dabeer Josh Malihabadi
ਪ੍ਰਭਾਵਿਤ ਹੋਣ ਵਾਲੇUrdu poetry Dr Syed Masood Hassan Rizvi
ਧਰਮshia
ਵਿਧਾਮਰਸੀਆ, Rubai ਅਤੇ ਗ਼ਜ਼ਲ
ਵੈੱਬਸਾਈਟ
drtaqiabedi.com

ਸਈਦ ਤਕੀ ਹਸਨ ਅਬਦੀ (ਉਰਦੂ: سید تقی حسن عبودی; ਜਨਮ ਮਾਰਚ 1952, ਦਿੱਲੀ, ਭਾਰਤ), ਇੱਕ ਟੋਰੰਟੋ-ਆਧਾਰਿਤ ਵੈਦ ਅਤੇ ਸਾਹਿਤਕ ਸ਼ਖ਼ਸੀਅਤ ਹੈ, ਅਤੇ ਇੱਕ ਉਰਦੂ ਕਵੀ ਅਤੇ ਵਿਦਵਾਨ ਹੈ। ਉਹ ਹੈਦਰਾਬਾਦ, ਭਾਰਤ ਤੋਨ੍ ਮੈਡੀਕਲ (ਐਮ.ਬੀ.ਬੀ.ਐਸ.) ਵਿੱਚ ਗ੍ਰੈਜੂਏਟ ਹੈ, ਅਤੇ ਯੂਕੇ ਤੋਂ ਐਮਐਸ, ਯੂਐੱਸ ਤੋਂ ਐਫਸੀਏਪੀ ਅਤੇ ਕੈਨੇਡਾ ਤੋਂ ਐਫਆਰਸੀਪੀ ਕੀਤੀਆਂ।