ਤਨਮਨਜੀਤ ਸਿੰਘ ਢੇਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਨਮਨਜੀਤ ਸਿੰਘ ਢੇਸੀ ਇੱਕ ਬ੍ਰਿਟਿਸ਼ ਸਿਆਸਤਦਾਨ ਹੈ।[1][2] ਅਤੇ ਸਲੋਹ  ਤੋਂ ਲੇਬਰ ਪਾਰਟੀ  ਦਾ ਐਮਪੀ ਹੈ। [3]

ਸ਼ੁਰੂ ਦਾ ਜੀਵਨ[ਸੋਧੋ]

ਉਹ ਜਸਪਾਲ ਸਿੰਘ ਢੇਸੀ ਦਾ ਪੁੱਤਰ ਹੈ ਜੋ ਬਰਤਾਨੀਆ ਵਿੱਚ ਇੱਕ ਨਿਰਮਾਣ ਕੰਪਨੀ ਚਲਾਉਂਦੇ ਹਨ ਅਤੇ ਗ੍ਰੇਵਸੇਂਦ ਵਿੱਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਸਾਬਕਾ ਪ੍ਰਧਾਨ ਹਨ, ਜੋ ਯੂ ਕੇ ਵਿੱਚ ਸਭ ਤੋਂ ਵੱਡਾ ਗੁਰਦੁਆਰਾ ਹੈ।

ਢੇਸੀ ਨੇ ਯੂਨੀਵਰਸਿਟੀ ਕਾਲਜ ਲੰਡਨ ਦੇ ਮੈਨੇਜਮੈਂਟ ਅਧਿਐਨਾਂ ਨਾਲ ਗਣਿਤ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਹੈ, ਕੇਬਲ ਕਾਲਜ, ਔਕਸਫੋਰਡ ਵਿੱਚ ਵਿਵਹਾਰਕ ਅੰਕੜਾ ਵਿਗਿਆਨ  ਦਾ ਅਧਿਐਨ ਕੀਤਾ ਹੈ ਅਤੇ ਫਿਟਜਵਿਲੀਅਮ ਕਾਲਜ, ਕੈਮਬ੍ਰਿਜ ਤੋਂ ਦੱਖਣੀ ਏਸ਼ੀਆ ਦੇ ਇਤਿਹਾਸ ਅਤੇ ਰਾਜਨੀਤੀ ਵਿੱਚ ਐਮ ਫਿਲ ਕੀਤੀ ਹੈ।

2012 ਵਿੱਚ, ਉਸ ਦੀ ਮਾਤਾ, ਦਲਵਿੰਦਰ ਕੌਰ ਢੇਸੀ ਨੂੰ ਭਾਰਤ ਵਿੱਚ ਜੇਲ ਹੋਈ ਸੀ। ਉਸ ਤੇ ਦੋਸ਼ ਸੀ ਕਿ ਉਸਨੇ ਇੱਕ ਟੀਨੇਜਰ ਮਾਂ ਨੂੰ ਅਗਵਾ ਕਰਨ ਅਤੇ ਮਜਬੂਰ ਗਰਭਪਾਤ ਕਰਵਾਇਆ, ਜਿਸਦੀ ਬਾਅਦ ਵਿੱਚ ਮੌਤ ਹੋ ਗਈ।[4][5]

ਕੈਰੀਅਰ[ਸੋਧੋ]

ਹਵਾਲੇ[ਸੋਧੋ]

  1. Share on FacebookShare on Twitter (30 ਅਪਰੈਲ 2017). "Dhesi is Labour candidate from Slough | Chandigarh News - Times of India". Timesofindia.indiatimes.com. Retrieved 9 ਜੂਨ 2017. {{cite web}}: |last= has generic name (help)
  2. Nic Brunetti (29 ਅਪਰੈਲ 2017). "Slough born Tanmanjeet Singh Dhesi pays tribute to home town he 'loves so much' as he is chosen as Labour candidate to replace Fiona Mactaggart MP (From Slough Observer)". Sloughobserver.co.uk. Retrieved 9 ਜੂਨ 2017.
  3. "How Tanmanjeet Singh Dhesi Became UK's First Turbaned Member Of Parliament". Huffington Post India. Retrieved 9 ਜੂਨ 2017.
  4. "Mayor of Gravesham embroiled in mother's jailing for kidnap". Kentonline.co.uk. Retrieved 9 ਜੂਨ 2017.
  5. "UK polls: Harpreet Kaur case convict's son in fray | chandigarh". Hindustan Times. 22 ਅਪਰੈਲ 2016. Retrieved 9 ਜੂਨ 2017.