ਤਨੁਸ਼੍ਰੀ ਸਰਕਾਰ
ਦਿੱਖ
| ਨਿੱਜੀ ਜਾਣਕਾਰੀ | |
|---|---|
| ਪੂਰਾ ਨਾਮ | Tanusree Makhanlal Sarkar |
| ਜਨਮ | 5 ਸਤੰਬਰ 1998 North Parganas, Bengal, India |
| ਛੋਟਾ ਨਾਮ | SARKAR,TM |
| ਬੱਲੇਬਾਜ਼ੀ ਅੰਦਾਜ਼ | Right-handed |
| ਗੇਂਦਬਾਜ਼ੀ ਅੰਦਾਜ਼ | Right-arm medium |
| ਘਰੇਲੂ ਕ੍ਰਿਕਟ ਟੀਮ ਜਾਣਕਾਰੀ | |
| ਸਾਲ | ਟੀਮ |
| 2014–present | Bengal |
| 2015–2018 | East zone |
ਸਰੋਤ: Cricinfo, 20 February 2020 | |
ਤਨੁਸ਼੍ਰੀ ਮੱਖਣਲਾਲ ਸਰਕਾਰ (ਜਨਮ 5 ਸਤੰਬਰ 1998) ਇੱਕ ਬੰਗਾਲੀ ਕ੍ਰਿਕਟ ਖਿਡਾਰੀ ਹੈ।[1][2] ਉਹ ਬੰਗਾਲ ਅਤੇ ਈਸਟ ਜ਼ੋਨ ਲਈ ਖੇਡਦੀ ਹੈ। ਉਸਨੇ 4 ਪਹਿਲੀ ਸ਼੍ਰੇਣੀ, 10 ਲਿਸਟ ਏ ਅਤੇ 14 ਮਹਿਲਾ ਟੀ-20 ਮੈਚ ਖੇਡੇ ਹਨ।[3] ਉਸਨੇ 6 ਦਸੰਬਰ 2014 ਨੂੰ ਹੈਦਰਾਬਾਦ ਦੇ ਖਿਲਾਫ਼ ਇੱਕ ਦਿਨਾ ਮੈਚ ਵਿੱਚ ਮੁੱਖ ਘਰੇਲੂ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ।[4]
ਹਵਾਲੇ
[ਸੋਧੋ]- ↑ "Tanusree Sarkar". ESPN Cricinfo. Retrieved 20 February 2020.
- ↑ Profile
- ↑ statistics_lists
- ↑ Bengal vs Hyderabad
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |