ਤਬਰੀਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਬਰੀਜ਼
تبریز
ਉੱਪਰੋਂ ਘੜੀ-ਮੁਤਾਬਕ: ਤਬਰੀਜ਼ ਦਾ ਦਿੱਸਹੱਦਾ, ਐਲ-ਗੋਲੀ, ਸ਼ਾਇਰਾਂ ਦਾ ਮਕਬਰਾ, ਤਬਰੀਜ਼ ਦਾ ਬਾਜ਼ਾਰ, ਅਤੇ ਤਬਰੀਜ਼ ਨਗਰਪਾਲਿਕਾ ਮਹਿਲ
ਦਫ਼ਤਰੀ ਮੋਹਰ
ਮੁਹਰ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਇਰਾਨ" does not exist.

38°04′N 46°18′E / 38.067°N 46.300°E / 38.067; 46.300ਗੁਣਕ: 38°04′N 46°18′E / 38.067°N 46.300°E / 38.067; 46.300
ਦੇਸ਼ਇਰਾਨ
ਕਾਊਂਟੀਤਬਰੀਜ਼ ਕਾਊਂਟੀ
ਜ਼ਿਲ੍ਹਾਕੇਂਦਰੀ
ਸਰਕਾਰ
 • ਮੇਅਰਸਾਦਿਕ ਨਾਜਾਫ਼ੀ ਖਜ਼ਾਰਲੂ
ਖੇਤਰ
 • City190 km2 (70 sq mi)
 • Urban
2,356 km2 (910 sq mi)
ਉਚਾਈ1,351.4 m (4,433.7 ft)
ਅਬਾਦੀ (2013)[1]
 • ਸ਼ਹਿਰ3,050,241
 • ਘਣਤਾ16,000/km2 (42,000/sq mi)
 • Rankਇਰਾਨ ਵਿੱਚ 5ਵਾਂ
ਵਸਨੀਕੀ ਨਾਂਤਬਰੀਜ਼ੀਅਨ, ਤਬਰੀਜ਼ਲੀ, ਤਬਰੀਜ਼ੀ
ਟਾਈਮ ਜ਼ੋਨIRST (UTC+3:30)
 • ਗਰਮੀਆਂ (DST)IRDT (UTC+4:30)
ਡਾਕ ਕੋਡ51368
ਏਰੀਆ ਕੋਡ041
ਵੈੱਬਸਾਈਟਤਬਰੀਜ਼ ਨਗਰਪਾਲਕਾ

ਤਬਰੀਜ਼ (ਫ਼ਾਰਸੀ: تبریز, ਉਚਾਰਨ [tæbˈriːz] ( ਸੁਣੋ); ਅਜ਼ੇਰੀ: تبریز,ਤਬਰੀਜ਼) ਇਰਾਨ ਦੇ ਪੂਰਬੀ ਅਜ਼ਰਬਾਈਜਾਨ ਸੂਬੇ ਦਾ ਇੱਕ ਸ਼ਹਿਰ ਹੈ। ਇਸ ਸ਼ਹਿਰ ਦੀ ਅਬਾਦੀ ਸਾਲ 2006 ਦੀ ਮਰਦਮਸ਼ੁਮਾਰੀ ਮੁਤਾਬਕ 1,398,060 ਹੈ। ਤਬਰੀਜ਼ ਈਰਾਨ ਦੇ ਉੱਤਰ-ਪੱਛਮ ਵਿੱਚ ਪੈਂਦਾ ਇੱਕ ਸ਼ਹਿਰ ਹੈ। ਇਹ ਅਜ਼ੇਰੀ ਸੱਭਿਆਚਾਰ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਇਤਿਹਾਸਿਕ ਤੌਰ 'ਤੇ ਬਹੁਤ ਮਹੱਤਵਪੂਰਨ ਹੈ।

ਹਵਾਲੇ[ਸੋਧੋ]