ਤਰਬੂਜ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Melon Day
Melons and watermelons.jpg
Melons and watermelons in Ashgabat
ਮਨਾਉਣ ਦਾ ਸਥਾਨਤੁਰਕਮੇਨਿਸਤਾਨ
ਕਿਸਮNational
ਤਾਰੀਖ਼ਅਗਸਤ ਦਾ ਦੂਜਾ ਐਂਤਵਾਰ
ਸਮਾਂ1 ਦਿਨ
ਪਹਿਲੀ ਵਾਰ1994

ਤਰਬੂਜ ਦਿਵਸ ਤੁਰਕਮੇਨਿਸਤਾਨ ਵਿੱਚ ਸਾਲਾਨਾ ਕੌਮੀ ਛੁੱਟੀ ਦਿਵਸ ਹੈ ਜੋ ਕੀ ਤੁਰਕਮੇਨਬਾਸ਼ੀ ਨਾਮਕ ਤਰਬੂਜ ਦੀ ਨਸਲ ਹੈ ਜਿਸਨੂੰ ਇਸਦੇ ਖਾਸ ਸੁਆਦ, ਮਹਿਕ ਅਤੇ ਵੱਡੇ ਆਕਾਰ ਕਰਕੇ ਜਾਣਿਆ ਜਾਂਦਾ ਹੈ। ਇਹ ਅਗਸਤ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਹ ਦਿਵਸ 1994 ਵਿੱਚ ਤੁਰਕਮਿਨੀਸਤਾਨ ਦੇ ਰਾਸ਼ਟਰਪਤੀ ਸਪਰਮੁਰਾਤ ਨਿਯਾਜ਼ੋਵ ਨੇ ਸ਼ੁਰੂ ਕਿੱਤਾ ਸੀ। ਇਸ ਦਿਨ ਨੂੰ ਮਨਾਉਣ ਲਈ ਫਲਾਂ ਦੀ ਹਰ ਕਿਸਮਾਂ ਨੂੰ ਸਜਾ ਕੇ ਰਖਿਆ ਜਾਂਦਾ ਹੈ ਅਤੇ ਨਿਰਤ ਅਤੇ ਸੰਗੀਤ ਨਾਲ ਅਸ਼ਗਾਬਤ ਵਿੱਚ ਸਮਾਗਮ ਹੁੰਦਾ ਹੈ। ਅਖਬਾਰ ਵਿੱਚ ਨਿਯਾਜ਼ੋਵ ਵਿੱਚ ਕਿਹਾ ਸੀ ਕੀ,"ਤੁਰਮੇਨੀ ਤਰਬੂਜ ਸਾਡੇ ਮਾਣ ਦਾ ਸੋਮਾ ਹੈ। ਇਸਦੇ ਸੁਆਦ ਦੀ ਸੰਸਾਰ ਵਿੱਚ ਕੋਈ ਬਰਾਬਰੀ ਨਹੀਂ ਹੈ, ਅਤੇ ਇਸਦੀ ਗੰਧ ਮਦਹੋਸ਼ ਕਰਣ ਵਾਲੀ ਹੈ।"[1] ਤਰਬੂਜ ਦਿਵਸ ਤੁਰਕਮਿਨੀਸਤਾਨ ਦੇ 24 ਜਨਤਕ ਛੁੱਟੀਆਂ ਵਿੱਚੋਂ ਇੱਕ ਹੈ।

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]