ਸਮੱਗਰੀ 'ਤੇ ਜਾਓ

ਤਰਸੇਮ ਬਾਹੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਰਸੇਮ ਬਾਹੀਆ
ਜਨਮ
ਤਰਸੇਮ ਬਾਹੀਆ

(1944-07-01)1 ਜੁਲਾਈ 1944
ਬਠਿੰਡਾ, ਪੰਜਾਬ, ਭਾਰਤ
ਮੌਤ31 ਮਾਰਚ 2021(2021-03-31) (ਉਮਰ 76)
ਅਲਮਾ ਮਾਤਰਪੰਜਾਬ ਯੂਨੀਵਰਸਿਟੀ
ਪੇਸ਼ਾਸਮਾਜਿਕ ਕਾਰਕੁਨ, ਸੇਵਾ ਮੁਕਤ ਅਧਿਆਪਕ ਅਤੇ ਲੇਖਕ

ਪ੍ਰਿੰਸੀਪਲ ਤਰਸੇਮ ਬਾਹੀਆ (1 ਜੁਲਾਈ 1944 - 31 ਮਾਰਚ 2021) ਪੰਜਾਬ ਦੇ ਖੱਬੇ ਪੱਖੀ ਚਿੰਤਕ, ਲੇਖਕ[1], ਅੰਗਰੇਜ਼ੀ ਦੇ ਅਧਿਆਪਕ, ਸਿੱਖਿਆ ਸ਼ਾਸ਼ਤਰੀ ਅਤੇ ਅਧਿਆਪਕ ਲਹਿਰ ਦੇ ਕਈ ਦਹਾਕੇ ਪੰਜਾਬ ਅਤੇ ਦੇਸ਼ ਪਧਰ ਤੇ ਆਗੂ ਰਹੇ।

ਜੀਵਨ

[ਸੋਧੋ]

ਤਰਸੇਮ ਬਾਹੀਆ ਦਾ ਜਨਮ 1 ਜੁਲਾਈ 1944 ਨੂੰ ਸ੍ਰੀ ਹੰਸ ਰਾਜ ਦੇ ਘਰ ਹੋਇਆ।

ਪੁਸਤਕਾਂ

[ਸੋਧੋ]
  • ਸੀਨੇ ਖਿੱਚ ਜਿਨ੍ਹਾਂ ਨੇ ਖਾਧੀ: ਯਾਦਾਂ ਅਧਿਆਪਕ ਲਹਿਰ ਦੀਆਂ[2]

ਅਧਿਆਪਨ ਦੇ ਖੇਤਰ ਵਿੱਚ

[ਸੋਧੋ]

ਬਾਹੀਆ ਨੇ ਆਪਣੇ ਅਧਿਆਪਕ ਜੀਵਨ ਦੀ ਸ਼ੁਰੂਆਤ ਭਾਈ ਰੂਪਾ (ਜ਼ਿਲ੍ਹਾ ਬਠਿੰਡਾ) ਦੇ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਹ ਲਗਪਗ 28 ਸਾਲ ਏ.ਐਸ. ਕਾਲਜ ਖੰਨਾ ਵਿਖੇ ਅੰਗਰੇਜ਼ੀ ਦੇ ਅਧਿਆਪਕ ਅਤੇ 1997 ਤੋਂ 2004 ਤਕ ਇਸੇ ਕਾਲਜ ਦੇ ਪ੍ਰਿੰਸੀਪਲ ਰਹੇ। ਸੇਵਾਮੁਕਤ ਹੋਣ ਉਹ ਲਿੰਕਨ ਕਾਲਜ ਆਫ ਲਾਅ ਅਤੇ ਲਿੰਕਨ ਕਾਲਜ ਆਫ ਐਜੂਕੇਸ਼ਨ, ਸਰਹਿੰਦ (ਫਤਿਹਗੜ੍ਹ ਸਾਹਿਬ) ਦੇ ਡਾਇਰੈਕਟਰ ਦੇ ਅਹੁਦੇ ਤੇ 2006 ਤੋਂ 2008 ਤਕ ਕੰਮ ਕਰਦੇ ਰਹੇ।[3]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. "Welcome to Seerat.ca". www.seerat.ca. Retrieved 2021-04-01.
  2. [1]
  3. Service, Tribune News. "ਅਧਿਆਪਕ ਲਹਿਰ ਦਾ ਚਾਨਣ ਮੁਨਾਰਾ:ਪ੍ਰਿੰ ਤਰਸੇਮ ਬਾਹੀਆ". Tribuneindia News Service. Archived from the original on 2022-11-09. Retrieved 2021-04-01.