ਤਰਾਖ਼ੇ ਅਜਾਇਬ-ਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਤਰਾਖੇ ਅਜਾਇਬ-ਘਰ ਤੋਂ ਰੀਡਿਰੈਕਟ)
Jump to navigation Jump to search
ਤਰਾਖੇ ਅਜਾਇਬ-ਘਰ
"ਦੇਸੀ ਨਾਮ"
ਸਪੇਨੀ: Museo del Traje
Museo del Traje.JPG
ਸਥਿਤੀਮਾਦਰੀਦ, ਸਪੇਨ
ਕੋਆਰਡੀਨੇਟ40°26′24″N 3°43′43″W / 40.44°N 3.728611°W / 40.44; -3.728611ਗੁਣਕ: 40°26′24″N 3°43′43″W / 40.44°N 3.728611°W / 40.44; -3.728611
ਉਸਾਰੀ1973
ਆਰਕੀਟੈਕਟJaime López de Asiaín
ਆਰਕੀਟੈਕਚਰਲ ਸਟਾਈਲਆਧੁਨਿਕਤਾਵਾਦੀ
Invalid designation
ਦਫ਼ਤਰੀ ਨਾਮ: Museo del Traje
ਕਿਸਮਅਹਿੱਲ
ਕਸਵੱਟੀਸਮਾਰਕ
ਡਿਜ਼ਾਇਨ ਕੀਤਾ1962[1]
Reference No.RI-51-0001379
Lua error in ਮੌਡਿਊਲ:Location_map at line 414: No value was provided for longitude.

ਤਰਾਖੇ ਅਜਾਇਬ-ਘਰ (ਸਪੇਨੀ: Museo del Traje) ਮਾਦਰੀਦ, ਸਪੇਨ ਵਿੱਚ ਸਥਿਤ ਇੱਕ ਅਜਾਇਬ-ਘਰ ਹੈ ਜਿਸ ਵਿੱਚ ਫੈਸ਼ਨ ਅਤੇ ਪੁਸ਼ਾਕਾਂ ਸੰਬੰਧਿਤ ਕਲਾ-ਕ੍ਰਿਤੀਆਂ ਮੌਜੂਦ ਹਨ। ਇਸ ਅਜਾਇਬ-ਘਰ ਵਿੱਚ 1,60,000 ਦੇ ਕਰੀਬ ਕਲਾ-ਕ੍ਰਿਤੀਆਂ ਹਨ।[2] ਮੌਜੂਦਾ ਇਮਾਰਤ 1973 ਵਿੱਚ ਬਣਾਈ ਗਈ ਸੀ।[3] ਇਸ ਵਿੱਚ ਮੱਧ ਕਾਲ ਦੀਆਂ ਪੁਸ਼ਾਕਾਂ ਤੋਂ ਲੈਕੇ ਸਮਕਾਲੀ ਸਪੇਨੀ ਫੈਸ਼ਨ ਡਿਜ਼ਾਇਨਰਾਂ ਦੁਆਰਾ ਤਿਆਰ ਕੀਤਾ ਕਪੜੇ ਮੌਜੂਦ ਹਨ। ਇਸਨੂੰ 1962 ਵਿੱਚ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1]

ਇਤਿਹਾਸ[ਸੋਧੋ]

ਮੌਜੂਦਾ ਤਰਾਖੇ ਅਜਾਇਬ-ਘਰ 2004 ਵਿੱਚ ਬਣਾਇਆ ਗਿਆ ਸੀ ਪਰ ਇਸ ਦਾ ਇੱਕ ਲੰਮਾ ਇਤਿਹਾਸ ਹੈ।

ਇਮਾਰਤ[ਸੋਧੋ]

ਇਸ ਇਮਾਰਤ ਦੇ ਆਰਕੀਟੈਕਟ ਖੇਮੇ ਲੋਪੇਜ਼ ਦੇ ਆਸੀਆਈਨ ਨੂੰ ਇਸ ਪ੍ਰੋਜੈਕਟ ਲਈ 1969 ਵਿੱਚ ਰਾਸ਼ਟਰੀ ਆਰਕੀਟੈਕਚਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[4] ਇਸ ਦੀ ਉਸਾਰੀ 1971 ਵਿੱਚ ਸ਼ੁਰੂ ਹੋਈ ਅਤੇ 1973 ਦੀ ਪੂਰੀ ਹੋਈ ਅਤੇ ਇਸ ਦਾ ਉਦਘਾਟਨ 1975 ਵਿੱਚ ਕੀਤਾ ਗਿਆ।[5]

ਗੈਲਰੀ[ਸੋਧੋ]

ਹਵਾਲੇ[ਸੋਧੋ]